ਬਰਨਾਲਾ, ੨੨ ਫਰਵਰੀ – ਗਲੋਬਲ ਅਕੈਡਮੀ ਅਕਲੀਆ ਵਖੇ ਸਲਾਨਾ ਸਮਾਗਮ ਮਨਾਇਆ ਗਆਿ। ਇਸ ਦੀ ਥੀਮ ਵਆਿਹ ਸਮੇਂ ਹੋਣ ਵਾਲੀਆਂ ਰਸਮਾਂ ਸੀ।ਜਸਿ ਨੂੰ ਬੱਚਆਿਂ ਨੇ ਬਖੂਬੀ ਨਭਾਇਆ।ਇਸ ਸਮਾਗਮ ਦੇ ਮੁੱਖ ਮਹਮਾਨ ਡਾ| ਬੱਿਕਰ ਸੰਿਘ ਸੰਿਧੂ, ਮੁੱਖ ਖੇਤੀਬਾਡ਼ੀ ਅਫਸਰ, ਬਰਨਾਲਾ ਸਨ।ਇਸ ਸਮਾਗਮ ਵੱਿਚ ਛੋਟੇ – ਛੋਟੇ ਬੱਚਆਿਂ ਦੇ ਨਾਲ -ਨਾਲ ਬੱਚਆਿਂ ਦੇ ਮਾਪਆਿਂ ਵੱਲੋ ਵੀ ਭਾਗ ਲਆਿ ਗਆਿ।
ਛੋਟੇ-ਛੋਟੇ ਬੱਚਆਿਂ ਨੇ ਆਈ ਲਵ ਮਾਈ ਇੰਡਆਿ,ਚੰਦਾ ਚਮਕੇ,ੳਮ ਸਾਈ ਰਾਮ ਨਾਲ ਜੱਿਥੇ ਸਭ ਨੂੰ ਕੀਲੀ ਰੱਖਆਿ,ਉੱਥੇ ਹੀ ਵਆਿਹ ਦੀਆਂ ਨਭਾਈਆਂ ਗਈਆਂ ਰਸਮਾਂ ਦੇ ਨਾਲ-ਨਾਲ ਬੀਬੀਆਂ ਤੇ ਬੱਚਆਿਂ ਵੱਲੋ ਗਾਏ ਗਏ ਲੋਕ ਗੀਤਾਂ ਤੇ ਦੋਹਆਿਂ ਨੇ ਸਮਾਂ ਬੰਨ੍ਹੀ ਰੱਖਆਿ ਕ ਿਦਰਸਕ ਇਸ ਸਮਾਗਮ ਨਾਲ ਇਸ ਤਰ੍ਹਾਂ ਜੁਡ਼ ਗਏ ਕ ਿਇੱਕ ਤੋ ਬਾਦ ਇੱਕ ਰਸਮ ਤੇ ਆਇਟਮ ਲੋਕਾਂ ਵੱਿਚ ਜਾਗੂਰਕਤਾ ਪੈਦਾ ਕਰ ਰਹੀ ਸੀ ਕ ਿਇਸ ਤੋ ਬਾਦ ਕੀ ਹੋਵੇਗਾ।
ਮੁੱਖ ਮਹਮਾਨ ਡਾ ਬੱਿਕਰ ਸੰਿਘ ਸੰਿਧੂ,ਮੁੱਖ ਖੇਤੀਬਾਡ਼ੀ ਅਫਸਰ,ਬਰਨਾਲਾ ਨੇ ਆਪਣੇ ਪ੍ਰਧਾਨਗੀ ਭਾਸਣ ਵੱਿਚ ਬੱਚਆਿ ਵੱਲੋ ਕੀਤੀ ਗਈ ਪੇਸਕਾਰੀ ਦੀ ਪ੍ਰਸੰਸਾ ਕੀਤੀ। ਉਹਨਾਂ ਕਹਾ ਕ ਿਜਸਿ ਤਰ੍ਹਾਂ ਇਹ ਬੱਚੇ ਇੱਕ ਪੰਿਡ ਨਾਲ ਸੰਬੰਧਤ ਹਨ,ਉਥੇ ਇਸ ਸਕੂਲ ਨੇ ਘੱਟ ਖਰਚਤੇ ਵਧੀਆ ਸਖਿਆਿ ਦੇ ਕੇ ਸਹਰੀ ਬਚਆਿ ਦੇ ਬਰਾਬਰ ਲਆਿ ਖਡ਼ਾ ਕੀਤਾ ਹੈ।ਇਹ ਬੱਚੇ ਹੁਣਮੁਕਾਬਲੇ ਲਈ ਬਲਿਕੁਲ ਤਆਿਰ ਹਨ।ਇਸ ਤੋ ਬਾਅਦ ਸਕੂਲ ਦੇ ਪ੍ਰਧਾਨ ਸ੍ਰੀ ਰਾਜ ਕੁਮਾਰ ਨੇ ਮੁੱਖ ਮਹਮਾਨ ਦਾ ਧੰਨਵਾਦ ਕੀਤਾ ਤੇ ਸਲਾਨਾ ਰਪੋਰਟ ਪਡ਼੍ਹ ਕੇ ਸੁਣਾਈ।ਅੰਤ ਵੱਿਚ ਚੇਮਰਮੈਨ ਸ੍ਰੀ ਨੰਦ ਸਰੂਪ, ਮੁੱਖ ਮਹਮਾਨ ਡਾ| ਸੰਿਧੂ ਨੇ ਬੱਚਆਿਂ ਨੂੰ ਇਨਾਮ ਤਕਸੀਮ ਕੀਤੇ।ਵਆਿਹ ਦੀ ਅੰਤਮਿ ਰਸਮ ਡੋਲੀ ਨੇ ਮਾਹੌਲ ਨੂੰ ਨਮਕੀਨ ਕਰ ਦੱਿਤਾ।ਇਸ ਦੇ ਨਾਲ -ਨਾਲ ਕੁਡ਼ੀਆਂ ਦੇ ਭੰਗਡ਼ਾ, ਭਗਤ ਸੰਿਘ, ੧੯੮੪ ਦੇ ਦੰਗੇ ,ਕਰਿਸਾਣੀ ਤੇ ਭਰੂਣ ਹੱਤਆਿ ਤੇਹੋਈਆ ਕੋਰਉਿਗ੍ਰਾਫੀਆਂ ਨੇ ਦਰਸਕਾਂ ਨੂੰ ਸੋਚਣ ਲਈ ਮਜਬੂਰ ਕਰ ਦੱਿਤਾ।ਅੰਤ ਵੱਿਚ ਮੈਡਮ ਸੁਨੀਤਾ ਸਰਮਾਂ ਨੇ ਸਭ ਦਾ ਧੰਨਵਾਦ ਕੀਤਾ।