January 31, 2012 admin

ਗੁਰੂ ਨਾਨਕ ਦੇਵ ਯੂਨੀਵਰਸਿਟੀ ਦੀ 38ਵੀਂ ਕਨਵੋਕੇਸ.ਨ ਮੌਕੇ ਸ੍ਰੀ. ਨਰਾਇਨਾ ਮੂਰਥੀ ਨੂੰ ਡਾਕਟਰ ਆਫ ਸਾਇੰਸ ਦੀ ਆਨਰਜ. ਕਾਜ.ਾ ਡਿਗਰੀ ਨਾਲ ਕੀਤਾ ਜਾਵੇਗਾ ਸਨਮਾਨਿਤ

ਅੰਮ੍ਰਿਤਸਰ, 31 ਜਨਵਰੀ – ਆਪਣੀ ਅਮੀਰ ਰਿਵਾਇਤ ƒ ਜਾਰੀ ਰੱਖਦਿਆਂ ਗੁਰੂ ਨਾਨਕ ਦੇਵ ਯੂਨੀਵਰਸਿਟੀ 1 ਫਰਵਰੀ ƒ ਹੋ ਰਹੀ 38ਵੀਂ ਸਾਲਾਨਾ ਕਨਵੋਕ੍ਹੇਨ ਮੌਕੇ ਦ੍ਹੇ ਦੇ ਉ~ਘੇ ਵਿਗਿਆਨੀ ਅਤੇ ਇਨਫੋਸਿਸ ਲਿਮਿਟਡ, ਬੰਗਲੌਰ ਦੇ ਚੇਅਰਮੈਨ^ਐਮਰੀਟਸ ਇਨਫੋਸਿਸ, ਸ੍ਰੀ. ਨਰਾਇਨਾ ਮੂਰਥੀ ƒ ਡਾਕਟਰ ਆਫ ਸਾਇੰਸ ਦੀ ਆਨਰ੦ ਕਾ੦ਾ ਡਿਗਰੀ ਨਾਲ ਸਨਮਾਨਿਤ ਕਰੇਗੀ| ਯੁਨੀਵਰਸਿਟੀ ਵੱਲੋਂ ਇਹ ਸਨਮਾਨ ਉਨ੍ਹਾਂ ਵੱਲੋਂ ਟੈਕਨਾਲੋਜੀ ਦੇ ਖੋਤਰ ਵਿਚ ਪਾਏ ਯੋਗਦਾਨ ਸਦਕਾ ਦਿੱਤਾ ਜਾਵੇਗਾ|
ਇਸ ਬਾਰੇ ਹੋਰ ਜਾਣਕਾਰੀ ਦਿੰਦਿਆਂ ਰਜਿਸਟਰਾਰ, ਡਾ. ਇੰਦਰਜੀਤ ਸਿੰਘ ਨੇ ਦੱਸਿਆ ਕਿ ਪੰਜਾਬ ਦੇ ਰਾਜਪਾਲ ਅਤੇ ਯੂਨੀਵਰਸਿਟੀ ਦੇ ਚਾਂਸਲਰ, ਮਾਨਯੋਗ ੍ਿਹਵਰਾਜ ਵ੍ਹਿਵਨਾਥ ਪਾਟਿਲ ਇਸ ਕਨਵੋਕ੍ਹੇਨ ਦੀ ਪ੍ਰਧਾਨਗੀ ਕਰਨਗੇ ਅਤੇ ਸ੍ਰੀ ਨਰਾਇਨਾ ਮੂਰਥੀ ਕਨਵੋਕਸ.ਨ ਭਾਸ.ਣ ਦੇਣਗੇ| ਉਨ੍ਹਾਂ ਨੇ ਕਿਹਾ ਕਿ ਵਾਈਸ^ਚਾਂਸਲਰ, ਪ੍ਰੋਫੈਸਰ ਅਜਾਇਬ ਸਿੰਘ ਬਰਾੜ ਪੰਜਾਬ ਦੇ ਰਾਜਪਾਲ ਅਤੇ ਹੋਰਨ੍ਹਾਂ ਹਸਤੀਆਂ ਦਾ ਸਵਾਗਤ ਕਰਨਗੇ| ਉਹ ਇਸ ਮੌਕੇ *ਤੇ ਸ੍ਰੀ ਮੂਰਥੀ ਬਾਰੇ ਸ.ੋਭਾ^ਪੱਤਰ ਪੜਨਗੇ ਅਤੇ ਉਨ੍ਹਾਂ ਨੂੰ ਆਨਰੇਰੀ ਡਿਗਰੀ ਦੇਣ ਤੋਂ ਪਹਿਲਾਂ ਉਨ੍ਹਾਂ ਦੇ ਤਕਨੀਕ ਦੇ ਖੇਤਰ ਵਿਚ ਯੋਗਦਾਨ ਬਾਰੇ ਚਾਨਣਾ ਪਾਉਣਗੇ|
ਉਨ੍ਹਾਂ ਨੇ ਕਿਹਾ ਕਿ ਇਸ ਮੌਕੇ ਤੇ ਪੰਜਾਬ ਦੇ ਰਾਜਪਾਲ, ਲਗਪਗ 850 ਸਕਾਲਰਜ. ਅਤੇ ਵਿਦਿਆਰਥੀਆਂ ਨੂੰ ਪੀ.ਐਚ.ਡੀ., ਐਮ.ਫਿਲ., ਐਮ.ਟੈਕ., ਐਲ.ਐਲ.ਐਮ., ਐਮ.ਐਸ.ਸੀ., ਐਮ.ਬੀ.ਏ., ਐਮ.ਬੀ.ਈ., ਐਮ.ਕਾਮ., ਐਮ.ਏ., ਬੀ.ਟੈਕ., ਬੀ.ਐਸ.ਸੀ., ਐਲ.ਐਲ.ਬੀ., ਬੀ.ਸੀ.ਏ., ਬੀ.ਬੀ.ਏ., ਬੀ.ਕਾਮ ਅਤੇ ਬੀ.ਏ. ਦੀਆਂ ਡਿਗਰੀਆਂ ਅਤੇ ਮੈਡਲਾਂ ਨਾਲ ਸਨਮਾਨਿਤ ਕਰਨਗੇ|    
ਡਾ. ਇੰਦਰਜੀਤ ਸਿੰਘ ਨੇ ਕਿਹਾ ਕਿ ਸ੍ਰੀ ਨਰਾਇਣ ਮੂਰਤੀ ਭਾਰਤ ਵਿਚ ਸੂਚਨਾ ਤਕਨਾਲੋਜੀ ਦੀ ਕ੍ਰਾਂਤੀ ਦੇ ਮੋਢੀਆਂ ਵਿਚੋਂ ਹਨ| ਉਹ ਕਾਰਪੋਰੇਟ ਜਗਤ ਦੇ ਇਕ ਐਸੇ ਪ੍ਰਬੰਧਕ ਹਨ, ਜੋ ਲੱਖਾਂ ਉਦਮੀ ਨੌਜਵਾਨਾਂ ਲਈ ਪੱਥ^ਪ੍ਰਦਰ੍ਹਕ ਤੇ ਪ੍ਰੇਰਨਾ ਦੇ  ਸਰੋਤ ਹਨ| ਉਨ੍ਹਾਂ ਦੱਸਿਆ ਕਿ ਸ੍ਰੀ ਮੂਰਤੀ ਨੇ 1981 ਵਿਚ ਕੇਵਲ ਦਸ ਹ੦ਾਰ ਰੁਪਏ ਦੀ ਮਾਮੂਲੀ ਰਾ੍ਹੀ ਨਾਲ ਇਕ ਛੋਟਾ ਜਿਹਾ ਸਾਂਝਾ ਪ੍ਰੋਜੈਕਟ ੍ਹੁਰੂ ਕੀਤਾ, ਜੋ ਹੁਣ ਵਿਸ.ਵ ਪੱਧਰ ’ਤੇ 6 ਬਿਲੀਅਨ ਡਾਲਰ ਦਾ ਬਹੁਤ ਵੱਡਾ ਕਾਰੋਬਾਰ ਬਣ ਚੁੱਕਾ ਹੈ, ਜਿਸਦੇ ਵੱਖ^ਵੱਖ ਦ੍ਹੇਾਂ ਵਿਚ 65 ਕੇਂਦਰ ਹਨ|
     ਉਨ੍ਹਾਂ ਕਿਹਾ ਕਿ ’ਇਨਫੋਸਿਸ’ ਦੀ ਵ੍ਹਿਵ ਪੱਧਰ ’ਤੇ ਆਪਣੀ ਵੱਖਰੀ ਪਛਾਣ ਹੈ ਅਤੇ ਬਿ੦ਨੈਸ ਤੇ ਤਕਨਾਲੋਜੀ ਦੇ ਖੇਤਰਾਂ ਵਿਚ ਇਸ ਨੇ ਵੱਡਮੁੱਲੀਆਂ ਸੇਵਾਵਾਂ ਪ੍ਰਦਾਨ ਕੀਤੀਆਂ| ਉਨ੍ਹਾਂ ਨੇ ਈ^ਬੈਂਕਿੰਗ ਦਾ ਸਾ|ਟਵੇਅਰ ’ਫਿਨਾਕਲ’ ਜਾਰੀ ਕਰਕੇ ਭਾਰਤ ਦੀ ਬੈਂਕਿੰਗ ਸਨਅਤ ƒ ਵ੍ਹਿਵ ਦੇ ਪੱਧਰ ਉਪਰ ਖੜਾ ਕਰ ਦਿੱਤਾ|
    

Translate »