December 8, 2011 admin

ਮਲਕਾ ਇ ਤਰੰਨਮ ਨੂਰਜਹਾਂ

ਰਣਜੀਤ ਸੰਿਘ ਪ੍ਰੀਤ
        ਗਾਇਕੀ ਅਤੇ ਐਕਟੰਿਗ ਖ਼ੇਤਰ ਵੱਿਚ ਦੁਨੀਆਂ ਤੋਂ ਲੋਹਾ ਮੰਨਵਾਉਣ ਵਾਲੀ ,ਸੁਹਣੀ-ਸੁਰੀਲੀ-ਸੁਰ ਸੰਗੀਤ ਦਾ ਸੁਮੇਲ,ਦੱਖਣੀ ਏਸ਼ੀਆ ਦੀ ਨਾਮਵਰ ਸਖ਼ਸ਼ੀਅਤ ਨੂਰਜਹਾਂ ,ਜਸਿ ਦਾ ਮੁੱਢਲਾ ਨਾਂਅ ਅੱਲਾ ਵਸਾਈ ਸੀ, ਦਾ ਜਨਮ ਕਸੂਰ ਸ਼ਹਰਿ ਦੇ ਇੱਕ ਭੀਡ਼ ਭਡ਼ੱਕੇ ਵਾਲੇ ,ਅਤੇ ਲੋਕਾਂ ਦੀਆਂ ਨਜ਼ਰਾਂ ਵੱਿਚ ਨਾ ਚੰਗੀ ਦਖਿ ਵਾਲੇ, ਭੀਡ਼ੇ ਜਹੇ ਮੁਹੱਲੇ ਵੱਿਚ ੨੧ ਸਤੰਬਰ ੧੯੨੬ ਨੂੰ ਇੱਕ ਪੰਜਾਬੀ ਸੰਗੀਤਕ ਘਰਾਣੇ ਵੱਿਚ ਫ਼ਤਹਿ ਬੀਬੀ ਅਤੇ ਮਦਦ ਅਲੀ ਦੇ ਘਰ ਹੋਇਆ।ਅੱਲਾ ਵਸਾਈ ਦੇ ਇਸ ਤੋਂ ਬਨਾਂ ੧੦ ਹੋਰ ਭੈਣ-ਭਰਾ ਵੀ ਸਨ।
       ਹੰਿਦੀ,ਪੰਜਾਬੀ,ਸੰਿਧੀ,ਅਤੇ ਉਰਦੂ ਜ਼ੁਬਾਂਨ ਵੱਿਚ ੧੦ ਹਜ਼ਾਰ ਗੀਤ ਗਾਉਣ ਵਾਲੀ ਅੱਲਾ ਵਸਾਈ ਨੇ ੫-੬ ਸਾਲ ਦੀ ਉਮਰ ਵੱਿਚ ਗੁਣ-ਗੁਣਾਉਣਾਂ ਸ਼ੁਰੂ ਕਰਨ ਸਮੇ,ਅਹਮਿਦ ਰਸ਼ੀਦੀ ਦਾ ਵੀ ਵਸ਼ੇਸ਼ ਸਹਯੋਗ ਰਹਾ।ਉਸ ਸਮੇ ਉਸਦੀ ਭੈਣ ਆਇਦਨ ਪਹਲਾਂ ਹੀ ਨਾਚ-ਗਾਣੇ ਦੀ ਸਖਿਆਿ ਲੈ ਰਹੀ ਸੀ। ਅੱਲਾ ਵਸਾਈ ਦੀ ਅੰਮੀ ਜਾਨ ਨੇ ਉਸ ਦਾ ਰੁਝਾਨ ਵੇਖ ਉਸ ਨੂੰ ਸੰਗੀਤ ਸਖਿਆਿ ਲਈ ਉਸਤਾਦ ਗੁਲਾਮ ਅਲੀ ਖਾਂਨ ਦੇ ਹਵਾਲੇ ਕਰ ਦੱਿਤਾ। ਅੱਲਾ ਵਸਾਈ ਨੇ ਹੰਿਦੁਸਤਾਨੀ ਕਲਾਸੀਕਲ ਮਊਿਜ਼ਕਿ ,ਠੁਮਰੀ,ਧਰੁਪਦ,ਅਤੇ ਖਆਿਲ ਦੀ ਚੰਗੀ ਸਖਿਆਿ ਹਾਸਲ ਕਰਕੇ ਇਸ ਦਾ ਵਧੀਆ ਨਭਾਅ ਕੀਤਾ। ਨੌ ਸਾਲ ਦੀ ਉਮਰ ਵੱਿਚ ਪੰਜਾਬੀ ਸੰਗੀਤਕਾਰ  ਗੁਲਾਮ ਅਹਮਿਦ ਚਸ਼ਿਤੀ ਨੇ ਲਹੌਰ ਵਖੇ ਪ੍ਰਫ਼ਾਰਮ ਕਰਨ ਲਈ ਗ਼ਜ਼ਲ, ਨਾਤ,ਅਤੇ ਲੋਕ ਗੀਤਾਂ ਬਾਰੇ ਰਆਿਜ਼ ਕਰਵਾਇਆ। ਇਥੇ ਹੀ ਅੱਲਾ ਵਸਾਈ ਨੇ ਆਪਣੀ ਭੈਣ ਨਾਲ ਨਾਚ ਅਤੇ ਗੀਤ ਪੇਸ਼ ਕੀਤੇ।
          ਉਸ ਸਮੇ ਕੋਲਕਾਤਾ ਨੂੰ ਥੀਏਟਰ ਦਾ ਘਰ ਮੰਨਆਿਂ ਜਾਂਦਾ ਸੀ।ਇਹ ਵੇਖ ਇਹ ਪਰਵਾਰ ੧੯੩੦ ਵੱਿਚ ਇੱਥੇ ਆ ਵਸਆਿ । ਮੁਖਤਾਰ ਬੇਗਮ ਅਤੇ ਆਗਾ ਹਸ਼ਰ ਕਸ਼ਮੀਰੀ ਨਾਲ ਵੀ ਰਾਬਤਾ ਬਣਆਿਂ।ਉਸ ਨੇ ਅੱਲਾ ਵਸਾਈ ਅਤੇ ਇਸ ਦੀਆਂ ਦੋ ਵੱਡੀਆਂ ਭੈਣਾਂ ਨੂੰ ਬਹੁਤ ਉਤਸ਼ਾਹਤ ਕਰਦਆਿਂ ਫ਼ਲਿਮ ਸਨਅਤ ਨਾਲ ਜੋਡ਼ਆਿ। ਇਥੇ ਹੀ ਆਗਾ ਹਸ਼ਰ ਕਸ਼ਮੀਰੀ ਨੇ ਉਹਨਾਂ ਲਈ ਤੰਬੂ ਲਾ ਕੇ “ਮਾਈਦਾਨ ਥੀਏਟਰ” ਬਣਾਇਆ ਜਸਿ ਵੱਿਚ ਬਹੁਤ ਲੋਕ ਆਏ ,ਅਤੇ ਇਸ ਮੌਕੇ ਉਸ ਦਾ ਸਟੇਜੀ ਨਾਂਅ ਅੱਲਾ ਵਸਾਈ ਤੋਂ ਬੇਬੀ ਨੂਰਜਹਾਂ ਰੱਖਆਿ ਗਆਿ।
               ਨੂਰਜਹਾਂ ਦੀ ਕਾਰਗੁਜ਼ਾਰੀ ਤੋਂ ਪ੍ਰਭਾਵਤਿ ਹੋ ਕ ਿਸੰਗੀਤਕਾਰ ਗੁਲਾਮ ਹੈਦਰ ਨੇ ਉਸ ਨੂੰ ਕੇ ਡੀ ਮਹਰਾ ਦੀ ੧੯੩੫ ਵੱਿਚ ਬਣੀ ਪਹਲੀ ਫ਼ਲਿਮ ਸ਼ੀਲਾ (ਪੰਿਡ ਦੀ ਕੁਡ਼ੀ) ,ਚ ਛੋਟਾ ਜਹਾ ਰੋਲ ਦਵਾਇਆ। ਇਸ ਫ਼ਲਿਮ ਨੇ ਕਾਮਯਾਬੀ ਦੇ ਝੰਡੇ ਗੱਡ ਦੱਿਤੇ। ਕਈ ਗੀਤ ਵੀ ਲੋਕਾਂ ਦੀ ਜ਼ਬਾਂਨ ‘ਤੇ ਚਡ਼ ਗਏ। ਫਰਿ ੧੯੩੬ ਵੱਿਚ ਨੂਰਜਹਾਂ ਨੇ ਏਸੇ ਕੰਪਨੀ ਦੀ ਫ਼ਲਿਮ “ਮਸਿਰ ਕਾ ਸਤਾਰਾ” ,ਚ ਭੂਮਕਾ ਨਭਾਈ।ਨੂਰਜਹਾਂ ੧੯੩੭ ਵੱਿਚ ਫ਼ਲਿਮ “ਹੀਰ ਸਆਿਲ” ਵੱਿਚ ਹੀਰ ਬਣਕੇ ਆਈ।ਇਸ ਦੌਰਾਂਨ ਲਾਹੌਰ ਵੀ ਫ਼ਲਿਮ ਸਨਅਤ ਵਜੋਂ ਪ੍ਰਸੱਿਧ ਹੋ ਚੁਕਆਿ ਸੀ,ਇਹ ਵੇਖਦਆਿਂ ੧੯੩੮ ਵੱਿਚ ਉਹ ਲਾਹੌਰ ਜਾ ਪਹੁੰਚੀ। ਗੁਲਾਮ ਹੈਦਰ ਨੇ ੧੯੩੯ ਵੱਿਚ ਦਲਸੁੱਖ ਐਲ ਪੰਚੋਲੀ ਦੀ ਫ਼ਲਿਮ “ਗੁਲ ਬਕਵਾਲੀ” ਲਈ ਜੋ ਗੀਤ “ਸ਼ਾਲਾ ਜਵਾਨੀਆਂ ਮਾਣੇ” ਨੂਰਜਹਾਂ ਲਈ ਤਆਿਰ ਕਰਵਾਇਆ,ਉਹ ਨੂਰਜਹਾਂ ਦਾ ਪਹਲਾ ਰਕਾਰਡ ਗੀਤ ਅਖਵਾਉਂਦਾ ਹੈ।
                   ੧੯੪੦ ਵੱਿਚ “ਯਮਲਾ ਜੱਟ” ਅਤੇ “ਚੌਧਰੀ” ਫ਼ਲਿਮਾਂ ਦੇ ਗੀਤ ਬਹੁਤ ਮਕਬੂਲ ਹੋਏ,”ਕੱਚੀਆਂ ਕਲਮਾਂ ਨਾ ਤੋਡ਼” ,ਅਤੇ “ ਬੱਸ ਬੱਸ ਵੇ ਢੋਲਣਾ,ਤੇਰੇ ਨਾਲ ਕੀ ਬੋਲਣਾ”ਨੂੰ ਬਹੁਤ ਪਸੰਦ ਕੀਤਾ ਗਆਿ । ਬੇਬੀ ਨੂਰਜਹਾਂ ਨੇ ੧੯੪੨ ਵੱਿਚ ਬੇਬੀ ਸ਼ਬਦ ਅਲੱਗ ਕਰ ਦੱਿਤਾ,ਅਤੇ ਸਰਿਫ਼ ਨੂਰਜਹਾਂ ਹੀ ਅਖਵਾਉਣ ਲੱਗੀ। ਏਸੇ ਸਾਲ ਪ੍ਰਾਣ ਨਾਲ ਉਸਦੀ ਨਾਮੀ ਫ਼ਲਿਮ ਖ਼ਾਨਦਾਨ ਆਈ,ਅਤੇ ਇਸ ਫ਼ਲਿਮ ਦੇ ਨਰਿਦੇਸ਼ਕ ਸ਼ੌਕਤ ਹੁਸੈਨ ਰਜ਼ਿਵੀ ਨਾਲ ਉਸ ਨੇ ਨਕਾਹ ਕਰ ਲਆਿ । ਅਗਲੇ ਹੀ ਸਾਲ ੧੯੪੩ ਵੱਿਚ ਮੁੰਬਈ ਪਹੁੰਚੀ ਨੂਰਜਹਾਂ ਨੇ ਫ਼ਲਿਮ “ਦੁਹਾਈ” ਵੱਿਚ ਸ਼ਾਂਤਾ ਆਪਟੇ ਨਾਲ ਗਾਇਆ । ਜੋ ਕ ਿਹੁਸਨ ਬਾਨੋ ‘ਤੇ ਫ਼ਲਿਮਾਇਆ ਗਆਿ ਸੀ। ਫ਼ਰਿ ੧੯੪੫ ਵੱਿਚ ਲਤਾ ਮੰਗੇਸ਼ਕਰ ਅਤੇ ਆਸ਼ਾ ਭੋਂਸਲੇ ਨਾਲ ਮੂਵੀ “ਬਡ਼ੀ ਮਾਂ” ਲਈ ਗਾਇਆ। ਪਹਲੀ ਕਵਾਲੀ “ਆਂਹੇਂ ਨਾ ਭਰੀਂ ਸ਼ਕਿਵਾ ਨਾ ਕੀਆ” ਜ਼ੋਰਾਬਾਈ ਅੰਬਾਲਵੀ,ਅਤੇ ਅਮਰਿਬਾਈ ਕਰਨਾਟਕੀ ਨਾਲ ਰਕਾਰਡ ਕਰਵਾਈ।
                    ਨੂਰਜਹਾਂ ਨੇ ਭਾਰਤ ਵੱਿਚ ਆਖ਼ਰੀ ਫ਼ਲਿਮ “ਮਰਿਜ਼ਾ ਸਾਹਬਾਂ” ੧੯੪੭ ਵੱਿਚ ਕੀਤੀ।ਇਸ ਫ਼ਲਿਮ ਵੱਿਚ ਪ੍ਰਥਿਵੀ ਰਾਜ ਕਪੂਰ ਦੇ ਭਰਾਤਾ ਤਰਲੋਕ ਕਪੂਰ ਵੀ ਸ਼ਾਮਲ ਸਨ।ਪਰ ਕਲਾਸੀਕਲ ਫ਼ਲਿਮਾਂ “ਲਾਲ ਹਵੇਲੀ” “ ਜ਼ੀਨਥ” “ਬਡ਼ੀ ਮਾਂ” “ਗਾਓਂ ਕੀ ਗੋਰੀ” ਲੋਕਾਂ ਨੂੰ ਅੱਜ ਵੀ ਚੇਤੇ ਹਨ। ਇਸ ਕਲਾਕਾਰਾ ਨੇ ੧੨੭ ਗੀਤ ਭਾਰਤੀ ਫ਼ਲਿਮਾਂ ਲਈ ਗਾਏ। ਉਸ ਨੇ ੧੯੩੨ ਤੋਂ ੧੯੪੭ ਤੱਕ ੧੨ ਚੁੱਪ ਫ਼ਲਿਮਾਂ ਅਤੇ ੬੯ ਬੋਲਦੀਆਂ ਫ਼ਲਿਮਾਂ ਵੱਿਚ ਯੋਗਦਾਨ ਪਾਇਆ,ਉਸਦੀਆਂ ੫੫ ਫ਼ਲਿਮਾਂ ਮੁੰਬਈ ਵੱਿਚ, ੮ ਕੋਲਕਾਤਾ ਵੱਿਚ,੫ ਲਾਹੌਰ ਵੱਿਚ ਅਤੇ ਇੱਕ ਫ਼ਲਿਮ ਰੰਗੂਨ (ਨਵਾਂ ਨਾਅ ਯੰਗੂਨ) ਬਰਮਾਂ (ਨਵਾਂ ਨਾਂਅ ਮਆਿਂਮਾਰ) ਵੱਿਚ ਕੀਤੀ। ਵੰਡ ਸਮੇ ਉਹ ਆਪਣੇ ਖਾਵੰਦ ਸ਼ੌਕਤ ਹੁਸੈਨ ਰਜ਼ਿਵੀ ਸਮੇਤ ਕਰਾਚੀ ਜਾ ਪਹੁੰਚੀ।ਇਸ ਤੋਂ ਕਰੀਬ ੪ ਕੁ ਵਰ੍ਹੇ ਬਾਅਦ ਮੀਆਂ-ਬੀਵੀ ਅਰਥਾਤ “ਸ਼ਾਹਨੂਰ” ਵੱਲੋਂ ਨਰਿਦੇਸ਼ਤ ਕੀਤੀ ਪਹਲੀ ਪੰਜਾਬੀ ਫ਼ਲਿਮ “ ਚੰਨ ਵੇ “ਵੱਿਚ ੧੯੫੧ ਨੂੰ ਉਹ ਪਹਲੀ ਵਾਰ ਪੰਜਾਬੀ ਫ਼ਲਿਮ ਵੱਿਚ ਹੀਰੋਇਨ ਵਜੋਂ  ਸੰਤੋਸ਼ ਕੁਮਾਰ ਨਾਲ ਆਈ, ਪਾਕਸਿਤਾਨ ਵੱਿਚ ਉਹ ਪਹਲੀ ਖ਼ਾਤੂਨ ਨਰਿਦੇਸ਼ਕਾ ਵੀ ਬਣੀ । ਫਰਿ ਉਸਦੀ ਪਹਲੀ ਉਰਦੂ ਫ਼ਲਿਮ ੧੯੫੨ ,ਚ “ਦੁਪੱਟਾ” ਰਲੀਜ਼ ਹੋਈ ,ਜਸਿ ਨੇ ਦਰਸ਼ਕਾਂ ਦੇ ਮਨ ਮੋਹ ਲਏ। ਇਸ ਦਾ ਗੀਤ “ ਚਾਂਦਨੀ ਰਾਤੇਂ ,ਬਹੁਤ ਮਕਬੂਲ ਹੋਇਆ। “ਜੁਗਨੂੰ” ਅਤੇ “ਚੰਨ ਵੇ” ਵਾਂਗ ਹੀ ਇਸ ਫ਼ਲਿਮ ਦਾ ਸੰਗੀਤ ਫ਼ਰੋਜ਼ ਨਜ਼ਾਮੀ ਨੇ ਦੱਿਤਾ ਸੀ।
         ਇੱਕ ਸੰਿਗਰ ਅਤੇ ਅਦਾਕਾਰਾ ਵਜੋਂ ੧੯੬੧ ਵੱਿਚ ਫ਼ਲਿਮ “ਮਰਿਜ਼ਾ ਗਾਲਬਿ” ਕੀਤੀ। ਫ਼ੈਜ਼ ਅਹਮਿਦ ਫੈਜ਼ ਦੇ ਬੋਲਾਂ “ ਮੁੱਝ ਸੇ ਪਹਲੀ ਸੀ ਮੁਹੱਬਤ ਮੇਰੇ ਮਹਬੂਬ ਨੇ ਆਜ ਮਾਂਗ “ਨੂੰ ਕਮਾਲ ਦੀ ਤਰੰਨਮ ,ਚ ਪੇਸ਼ ਕਰਕੇ ਨਾਮਣਾ ਖੱਟਆਿ। ਨੂਰਜਹਾਂ ੧੯੩੦ ਤੋਂ ੧੯੬੩ ਤੱਕ ੩੩ ਸਾਲ ਫ਼ਲਿਮ ਜਗਤ ਦੀ ਅਹਮਿ ਹਸਤੀ ਬਣੀ ਰਹੀ। ਫ਼ਲਿਮ “ਅਨਮੋਲ ਘਡ਼ੀ” ਜਸਿ ਦਾ ਸੰਗੀਤ ਨੌਸ਼ਾਦ ਨੇ ਦੱਿਤਾ ਸੀ ,ਵਚਿਲੇ ਗੀਤ “ ਆਵਾਜ਼ ਦੇ ਕਹਾਂ ਹੈਂ” “ ਜਵਾਂ ਹੈ ਮੁਹੱਬਤ” “ ਮੇਰੇ ਬਚਪਨ ਕ ਿਸਾਥੀ” ਅੱਜ ਵੀ ਤਰੋ-ਤਾਜਾ ਜਾਪਦੇ ਹਨ। ਉਸਦੀ ਅਦਾਕਾਰਾ ਵਜੋਂ ਆਖ਼ਰੀ ਫ਼ਲਿਮ ੧੯੬੩ ਵੱਿਚ “ਬਾਜ਼ੀ” ਆਈ। ਉਸਨੇ ਪਾਕਸਿਤਾਨ ਵੱਿਚ ੧੪ ਫ਼ਲਿਮਾਂ ਬਣਾਈਆਂ।ਜਨ੍ਹਾਂ ਵੱਿਚੋਂ ੧੦ ਉਰਦੂ ਅਤੇ ੪ ਪੰਜਾਬੀ ਫ਼ਲਿਮਾਂ ਹਨ। ਨੂਰਜਹਾਂ ਨੂੰ ੬ ਬੱਚਆਿਂ ਦੀ ਪ੍ਰਵਰਸ਼ ਲਈ ਅਤੇ ਆਪ ਤੋਂ ੯ ਸਾਲ ਛੋਟੀ ਉਮਰ ਦੇ ਦੂਸਰੇ ਖ਼ਾਵੰਦ ਇਜ਼ਾਜ਼ ਦੁਰਾਨੀ ਦੇ ਕਹਣਿ,ਤੇ ਫ਼ਲਿਮਾਂ ਤੋਂ ਕਨਾਰਾ ਕਰਨਾਂ ਪਆਿ।  
             ਪਠਿਵਰਤੀ ਗਾਇਕਾ ਵਜੋਂ ਭਾਵੇਂ ਉਸ ਨੇ ੧੯੫੮ ਵੱਿਚ ਪਾਕਸਿਤਾਨੀ ਫ਼ਲਿਮ “ ਜਾਨ ਏ ਬਹਾਰ” ਲਈ “ਕੈਸਾ ਨਸੀਬ ਲਾਈ ਥੀ” ਗਾਇਆ ਸੀ ,ਜੋ ਮੁਸੱਰਤ ਨਜ਼ੀਰ ,ਤੇ ਫਲਿਮਾਇਆ ਗਆਿ ਸੀ। ਫਰਿ ੧੯੬੦ ਵੱਿਚ ਫ਼ਲਿਮ “ਸਲਮਾਂ” ਲਈ ਗਾਇਆ। ਨੂਰਜਹਾਂ ਨੂੰ ੧੯੫੭ ਵੱਿਚ ਪ੍ਰੈਜ਼ੀਡੈਂਟ ਐਵਾਰਡ ਮਲਿਆਿ,੧੯੬੫ ਦੀ ਲਡ਼ਾਈ ਸਮੇ ਉਸ ਨੇ ਦੇਸ਼ ਭਗਤੀ ਦੇ ਗੀਤ ਪੇਸ਼ ਕਰਨ ਦਾ ਨਾਮਣਾ ਖੱਟਆਿ,ਅਤੇ ੧੯੬੬ ਵੱਿਚ  ਪਾਕਸਿਤਾਨ ਦਾ ਸਭ ਤੋਂ ਵੱਡਾ ਐਵਾਰਡ “ਤਮਗਾ ਇ ਇਮਤਆਿਜ਼”ਪ੍ਰਾਪਤ ਕੀਤਾ । ਨੂਰਜਹਾਂ ਨੇ ਅਹਮਿਦ ਰਸ਼ਦੀ,ਮਹੰਿਦੀ ਹਸਨ,ਮਸੂਦ ਰਾਣਾ,ਅਤੇ ਮੁਜ਼ੀਬ ਆਲਮ ਨਾਲ ਦੋ-ਗਾਣੇ ਵੀ ਗਾਏ। ਭਾਰਤੀ ਸਨੇਮੇ ਦੇ ਗੋਲਡਨ ਜੁਬਲੀ ਸਮਾਰੋਹ ਸਮੇ ਉਹ ੧੯੮੨ ਨੂੰ ਭਾਰਤ ਆਈ, ਪ੍ਰਧਾਨ ਮੰਤਰੀ ਸ਼੍ਰੀਮਤੀ ਇੰਦਰਾ ਗਾਂਧੀ,ਦਲੀਪ ਕੁਮਾਰ, ਲਤਾ ਮੰਗੇਸ਼ਕਰ,ਨੂੰ ਵੀ ਪਆਿਰ ਨਾਲ ਮਲੀ।,੧੯੯੦ ਵੱਿਚ ਜਦ ਉਸ ਨੇ ਅਦਾਕਾਰਾ ਨੀਲੀ,ਅਤੇ ਰੀਮਾਂ ਲਈ ਗਾਇਆ,ਤਾਂ ਉਸ ਨੂੰ ਸਦਾਬਹਾਰ ਗਾਇਕਾ ਵਜੋਂ ਜਾਣਆਿਂ ਜਾਣ ਲੱਗਆਿ। .
        ਸਾਲ ੧੯੮੬ ਵੱਿਚ ਉਹ ਉੱਤਰੀ ਅਮਰੀਕਾ ਦੌਰੇ’ਤੇ ਸੀ ਤਾਂ ਉਸ ਨੂੰ ਦਲਿ ਦੇ ਦਰਦ ਦੀ ਸਮੱਸਆਿ ਆ ਗਈ। ਸਰਜਰੀ ਕਰਦਆਿਂ ੨੦੦੦ ਵੱਿਚ ਪੇਸ ਮੇਕਰ ਲਗਾਇਆ ਗਆਿ,ਪਰ  ਕਰਾਚੀ ਦੇ ਹਸਪਤਾਲ ਵੱਿਚ ਸਨਚਿਰਵਾਰ ਬਾਅਦ ਦੁਪਹਰਿ ੨੩ ਦਸੰਬਰ ੨੦੦੦ ਨੂੰ ਨੂਰਜਹਾਂ ਦਾ ਨੂਰ ਸਦਾ ਸਦਾ ਲਈ ਇਸ ਜਗਤ ਤੋਂ ਚਲਾ ਗਆਿ.ਭਾਵੇ ਅੱਜ ਉਹ ਆਪਣੀ ਜਾਨਦਾਰ ਕਲਾ ਸਹਾਰੇ ਜੰਿਦਾ ਹੈ ,ਪਰ ਉਸ ਦਾ ਵਜੂਦ ਨਹੀ ਹੈ।

Translate »