December 3, 2011 admin

ਪੇਂਡੂ ਸਵੈ ਰੁਜਗਾਰ ਸਖਾਲਈ ਸੰਸਥਾਨ ਬਰਨਾਲਾ ਵਖੇ ਨਵਾਂ ਕੱਿਤਾਮੁੱਖੀ ਕੋਰਸ ਸ਼ੁਰੂ

ਬਰਨਾਲਾ, ੩ ਦਸੰਬਰ- ਸਥਾਨਕ ਉਦਯੋਗਕਿ ਸਖਿਲਾਈ ਸੰਸਥਾ ਵੱਿਚ ਸਟੇਟ ਬੈਂਕ ਆਫ ਪਟਆਿਲਾ ਦੇ ਸਹਯੋਗ ਨਾਲ ਚੱਲ ਰਹੇ ਪੇਂਡੂ ਸਵੈ ਰੁਜਗਾਰ ਸਖਾਲਈ ਸੰਸਥਾਨ ਵਖੇ ਟੂਟੀਆਂ ਦੀ ਫਟਿੰਿਗ ਅਤੇ ਰਪੇਅਰ ਦੇ ਕੱਿਤਾਮੁੱਖੀ ਕੋਰਸ ਦੇ ਨਵੇਂ ਬੈਚ ਦਾ ਆਰੰਭ ਕੀਤਾ ਗਆਿ। ਕੋਰਸ ਦੀ ਸ਼ੁਰੂਆਤ ਮੌਕੇ ਕਰਾਏ ਗਏ ਇੱਕ ਵਸ਼ੇਸ਼ ਸਮਾਗਮ ਵੱਿਚ ਬਰਨਾਲਾ ਦੇ ਵਧੀਕ ਡਪਿਟੀ ਕਮਸ਼ਿਨਰ (ਵਕਾਸ) ਸ੍ਰ| ਬਲਵੰਤ ਸੰਿਘ ਸ਼ੇਰਗੱਿਲ ਮੁੱਖ ਮਹਮਾਨ ਵਜੋਂ ਸ਼ਾਮਲ ਹੋਏ ਜਦਕ ਿਰਜ਼ਿਰਵ ਬੈਂਕ ਆਫ ਇੰਡੀਆ ਤੋਂ ਸ੍ਰੀ ਆਰ| ਕੇ| ਸ਼ਰਮਾ,  ਏ| ਜੀ| ਐੱਮ| ਨਾਬਾਰਡ ਸ੍ਰੀ ਮਨੋਹਰ ਲਾਲ ਅਤੇ ਡਪਿਟੀ ਮੈਨੇਜਰ ਜ਼ਲਾ ਲੀਡ ਬੈਂਕ ਤੋਂ ਸ੍ਰੀ ਸ਼ੁਸ਼ੀਲ ਜੈਨ ਵੀ ਵਸ਼ੇਸ਼ ਤੌਰ ’ਤੇ ਸ਼ਾਮਲ ਹੋਏ।
ਨਵੇਂ ਕੱਿਤਾਮੁੱਖੀ ਕੋਰਸ ਦੀ ਆਰੰਭਤਾ ਮੌਕੇ ਵਧੀਕ ਡਪਿਟੀ ਕਮਸ਼ਿਨਰ ਸ੍ਰ| ਸ਼ੇਰਗੱਿਲ ਨੇ ਵਦਿਆਿਰਥੀਆਂ ਨੂੰ ਮਹਿਨਤ ਅਤੇ ਲਗਨ ਨਾਲ ਕੋਰਸ ਪੂਰਾ ਕਰਨ ਦੀ ਸਲਾਹ ਦੱਿਤੀ। ਉਹਨਾਂ ਕਹਾ ਕ ਿਅਜੋਕੇ ਯੁੱਗ ਵੱਿਚ ਨੌਜਵਾਨਾਂ ਨੂੰ ਕੱਿਤਾਮੁੱਖੀ ਕੋਰਸ ਕਰਕੇ ਆਪਣੇ ਸਵੈ-ਰੁਜ਼ਗਾਰ ਸ਼ੁਰੂ ਕਰਕੇ ਆਪਣੇ ਪੈਰਾਂ ’ਤੇ ਖਡ਼ੇ ਹੋਣਾ ਚਾਹੀਦਾ ਹੈ। ਉਹਨਾਂ ਦੱਸਆਿ ਕ ਿਜਹਿਡ਼ੇ ਨੌਜਵਾਨ ਕੱਿਤਾਮੁੱਖੀ ਸਖਿਲਾਈ ਲੈ ਕੇ ਆਪਣੇ ਕੰਮ-ਕਾਰ ਸ਼ੁਰੂ ਕਰਨਾ ਚਾਹੁੰਦੇ ਹਨ, ਬੈਂਕਾਂ ਵੱਲੋਂ ਅਜਹੇ ਉੱਦਮੀ ਨੌਜਵਾਨਾਂ ਨੂੰ ਸਬਸੱਿਡੀ ਉੱਪਰ ਕਰਜ਼ਾ ਦੱਿਤਾ ਜਾਂਦਾ ਹੈ ਤਾਂ ਜੋ ਮਾਲੀ ਸਹਾਇਤਾ ਲੈ ਕੇ ਨੌਜਵਾਨ ਆਪਣੇ ਕੰਮਾਂ ਨੂੰ ਸਫਲਤਾ ਨਾਲ ਚਲਾ ਸਕਣ।  ਸ੍ਰ| ਸ਼ੇਰਗੱਿਲ ਨੇ ਕਹਾ ਕ ਿਪੇਂਡੂ ਸਵੈ ਰੁਜਗਾਰ ਸਖਾਲਈ ਸੰਸਥਾਨ ਵਖੇ ਗਰੀਬ ਅਤੇ ਗਰੀਬੀ ਰੇਖਾ ਤੋਂ ਹੇਠਾਂ ਰਹ ਿਰਹੇ ਪਰਵਾਰਾਂ ਦੇ ਬੱਚਆਿਂ ਨੂੰ ਮੁਫਤ ਕੱਿਤਾਮੁੱਖੀ ਸਖਿਲਾਈ ਦੱਿਤੀ ਜਾਂਦੀ ਹੈ ਅਤੇ ਇਸਦੇ ਨਾਲ ਹੀ ਸਖਿਲਾਈ ਹਾਸਲ ਕਰਨ ਵਾਲੇ ਵਦਿਆਿਰਥੀਆਂ ਨੂੰ ਆਉਣ-ਜਾਣ ਦਾ ਕਰਾਇਆ ਭਾਡ਼ਾ ਵੀ ਦੱਿਤਾ ਜਾਂਦਾ ਹੈ। ਉਹਨਾਂ ਨੌਜਵਾਨਾਂ ਨੂੰ ਅਪੀਲ ਕੀਤੀ ਕ ਿਉਹ ਸਰਕਾਰ ਵੱਲੋਂ ਚਲਾਈ ਜਾ ਰਹੀ ਇਸ ਯੋਜਨਾਂ ਦਾ ਵੱਧ ਤੋਂ ਵੱਧ ਫਾਇਦਾ ਲੈਣ ਅਤੇ ਕੱਿਤਾਮੁੱਖੀ ਸਖਿਲਾਈ ਹਾਸਲ ਕਰਕੇ ਆਪਣਾ ਅਤੇ ਆਪਣੇ ਪਰਵਾਰ ਦਾ ਸਹਾਰਾ ਬਣਨ।
ਇਸ ਮੌਕੇ ਆਏ ਬੈਂਕ ਅਧਕਾਰੀਆਂ ਨੇ ਰੁਜ਼ਗਾਰ ਸ਼ੁਰੂ ਕਰਨ ਸਮੇਂ ਬੈਂਕ ਵੱਲੋਂ ਦਤੀ ਜਾਂਦੀ ਮਾਲੀ ਸਹਾਇਤਾ ਬਾਰੇ ਵਸਿਥਾਰ ਵੱਿਚ ਦੱਸਆਿ ਅਤੇ ਵਦਿਆਿਰਥੀਆਂ ਨੂੰ ਅਪੀਲ ਕੀਤੀ ਕ ਿਜੇਕਰ ਉਹਨਾਂ ਨੂੰ ਬੈਂਕ ਤੋਂ ਮਾਲੀ ਸਹਾਇਤਾ ਲੈਣ ਵੱਿਚ ਕੋਈ ਮੁਸ਼ਕਲ ਆਵੇ ਤਾਂ ਉਹ ਸਖਿਲਾਈ ਸੰਸਥਾ ਦੇ ਸੰਚਾਲਕ ਜਾਂ ਬੈਂਕ ਦੇ ਅਧਕਾਰੀਆਂ ਨਾਲ ਰਾਬਤਾ ਕਰ ਸਕਦੇ ਹਨ।
ਸਮਾਗਮ ਦੌਰਾਨ ਸਖਿਲਾਈ ਸੰਸਥਾ ਦੇ ਸੰਚਾਲਕ ਨੇ ਦੱਸਆਿ ਕ ਿਇਸ ਕੱਿਤਾਮੁੱਖੀ ਕੋਰਸ ਵੱਿਚ ੩੨ ਵਦਿਆਿਰਥੀ ਸਖਿਲਾਈ ਹਾਸਲ ਕਰਨਗੇ। ਉਹਨਾਂ ਦੱਸਆਿ ਕ ਿਇਸ ਤੋਂ ਪਹਲਾਂ ਇਸ ਸੰਸਥਾ ਵੱਲੋਂ ੧੮ ਬੈਚਾਂ ਰਾਹੀ ਕਰੀਬ ੪੬੩ ਬੱਚਆਿਂ ਵੱਖ-ਵੱਖ ਕਤਾਮੱਖੀ ਕੋਰਸ ਕਰਵਾਏ ਜਾ ਚੁੱਕੇ ਹਨ ਅਤੇ ਜਨਾਂ ਵੱਿਚੋਂ ਬਹੁਤ ਸਾਰੇ ਨੌਜਵਾਨ ਬੈਂਕਾਂ ਦੀ ਵੱਿਤੀ ਸਹਾਇਤਾ ਨਾਲ ਕਾਮਯਾਬੀ ਆਪਣੇ ਕੰਮ ਚਲਾ ਰਹੇ ਹਨ।

Translate »