December 1, 2011 admin

ਪੰਜਾਬੀ ਯੂਨੀਵਰਸਿਟੀ, ਪਟਿਆਲਾ ਵਿਖੇ ਵਿਸ਼ਵ ਫਿਲਾਸਫੀ ਦਿਵਸ ਮਨਾਇਆ ਗਿਆ

ਪਟਿਆਲਾ : 1-12-2011 ਵਿ-ਵ ਫਿਲਾਸਫੀ ਦਿਵਸ ਮਿਤੀ 1-12-2011 ਨੂੰ ਗੁਰੂ ਗੋਬਿੰਦ ਸਿੰਘ ਧਰਮ ਅਧਿਐਨ ਵਿਭਾਗ ਪੰਜਾਬੀ ਯੂਨੀਵਰਸਿਟੀ, ਪਟਿਆਲਾ ਵਿਚ ਆਈ.ਸੀ.ਪੀ.ਆਰ. ਨਵੀ੦ ਦਿੱਲੀ ਦੀ ਮੱਦਦ ਨਾਲ ਮਨਾਇਆ ਗਿਆ| ਇਸ ਮੌਕੇ ਇਕ ਸੈਮੀਨਾਰ ਆਤੰਕਵਾਦ ਅਤੇ ਇਸਲਾਮ  ਉਪਰ ਕਰਵਾਇਆ ਗਿਆ| ਸੈਮੀਨਾਰ ਲਈ ਡਾ. ਸਵਰਾਜ ਸਿੰਘ ਨੂੰ ਖਾਸ ਤੌਰ ਤੇ ਮੁੱਖ ਮਹਿਮਾਨ ਵਜੋ੦ ਬੁਲਾਇਆ ਗਿਆ|
ਸੈਮੀਨਾਰ ਦੀ -ੁਰੂਆਤ ਡਾ. ਮੁਹੰਮਦ ਜਮੀਲ, ਮੁਖੀ ਉਰਦੂ ਵਿਭਾਗ ਤਲਾਵਤ-ਏ-ਕੁਰਆਨ ਨਾਲ ਕੀਤੀ ਗਈ| ਉਸ ਤੋ੦ ਬਾਅਦ ਡਾ. ਜਮ-ੀਦ ਅਲੀ ਖਾਨ, ਡੀਨ ਕਾਲਜਿਜ ਨੇ ਮੋਮੈ੦ਟੋ ਅਤੇ -ਾਲ ਡਾ. ਸਵਰਾਜ ਸਿੰਘ ਨੂੰ ਤੋਹਫੇ ਵਜੋ੦ ਦੇ ਕੇ ਉਨ੍ਹਾਂ ਦਾ ਸਵਾਗਤ ਕੀਤਾ|
ਇਸ ਤੋ ਬਾਅਦ ਡਾ. ਸਵਰਾਜ ਨੇ ਆਪਣਾ ਪਰਚਾ ਪੜ੍ਹਦੇ ਹੋਏ ਇਸਲਾਮ ਨੂੰ -ਾਂਤੀ ਦਾ ਪ੍ਰਤੀਕ ਦੱਸਦੇ ਹੋਏ ਏਸ ਨੂੰ ਪੱਛਮ ਵਲੋ੦ ਗਲਤ ਤਰੀਕੇ ਪੇ- ਕੀਤੇ ਜਾਣ ਦੇ ਸੰਕੇਤ ਦਿੱਤੇ| ਉਨ੍ਹਾਂ -ਾਂਤੀ ਅਤੇ ਸਮਰਪਣ ਦੀ ਗੱਲ ਕਰਦਿਆਂ, ਲਾਲਚ ਅਤੇ ਹੱਕ ਮਾਰਨ ਨੂੰ ਆਤੰਕਵਾਦ ਦੱਸਿਆ| ਅੰਤ ਵਿਚ ਉਨ੍ਹਾਂ -ਾਂਤੀ ਨੂੰ ਪਾਉਣ ਲਈ ਲਾਲਚ ਅਤੇ ਪਦਾਰਥਵਾਦੀ ਸੋਚ ਨੂੰ ਤਿਆਗਣ ਦਾ ਵਿਚਾਰ ਰੱਖਦੇ ਹੋਏ ਸਰਬ-ਸਾਂਝੀਵਾਲਤਾ ਦਾ ਸੰਦੇ- ਦੱਸਿਆ|
ਡਾ. ਜਮ-ੀਦ ਅਲੀ ਖਾਨ, ਡੀਨ ਕਾਲਜਿਜ ਨੇ ਆਪਣੇ ਪ੍ਰਧਾਨਗੀ ਭਾ-ਣ ਵਿਚ ਅਜਿਹੇ ਸੈਮੀਨਾਰ ਉਲੀਕਣ ਲਈ ਸਾਰਿਆਂ ਨੂੰ ਵਧਾਈ ਦਿੱਤੀ| ਇਸ ਤੋ੦ ਬਾਅਦ ਡਾ. ਗੁਰਮੀਤ ਸਿੰਘ ਸਿੱਧੂ ਨੇ ਆਏ ਹੋਏ ਸਾਰੇ ਪਤਵੰਤਿਆਂ ਧੰਨਵਾਦ ਕੀਤਾ ਅਤੇ ਨਾਲ ਹੀ ਸਭ ਨੂੰ ਸਵਾਲ ਜਵਾਬ ਦੇ ਸੈ-ਨ ਲਈ ਅਮੰਤ੍ਰਿਤ ਕੀਤਾ| ਇਹ ਸੈ-ਨ ਸਾਰੇ ਧਰਮਾਂ ਲਈ -ਾਂਤੀ ਅਤੇ ਸਮਰਪਣ ਦਾ ਸੰਦੇ- ਦਿੰਦੇ ਹੋਏ ਆਪਣੇ ਸਮਾਪਤੀ ਵੱਲ ਵਧਿਆ|  

Translate »