ਬਰਨਾਲਾ, ੩੦ ਨਵੰਬਰ- ਅਗਾਮੀ ਪੰਜਾਬ ਵਧਾਨ ਸਭਾ ਚੋਣਾਂ ਦੀਆਂ ਤਆਿਰੀਆਂ ਨੂੰ ਲੈ ਕੇ ਡਪਿਟੀ ਕਮਸ਼ਿਨਰ ਬਰਨਾਲਾ ਸ੍ਰੀ ਪਰਮਜੀਤ ਸੰਿਘ ਵੱਲੋਂ ਅੱਜ ਸਥਾਨਕ ਰੈਸਟ ਹਾਊਸ ਵਖੇ ਵੱਖ-ਵੱਖ ਚੋਣ ਅਧਕਾਰੀਆਂ ਨਾਲ ਇੱਕ ਅਹਮਿ ਮੀਟੰਿਗ ਕੀਤੀ ਗਈ। ਮੀਟੰਿਗ ਦੌਰਾਨ ਡਪਿਟੀ ਕਮਸ਼ਿਨਰ ਵੱਲੋਂ ਚੋਣ ਪ੍ਰਬੰਧਾਂ ਦਾ ਜਾਇਜਾ ਲਆਿ ਗਆਿ ਅਤੇ ਚੋਣ ਕਮਸ਼ਿਨ ਵੱਲੋਂ ਜਾਰੀ ਹਦਾਇਤਾਂ ਤੋਂ ਅਧਕਾਰੀਆਂ ਨੂੰ ਜਾਣੂ ਕਰਵਾਇਆ ਗਆਿ।
ਡਪਿਟੀ ਕਮਸ਼ਿਨਰ ਸ੍ਰੀ ਪਰਮਜੀਤ ਸੰਿਘ ਨੇ ਚੋਣ ਅਧਕਾਰੀਆਂ ਅਤੇ ਚੋਣਾਂ ਦੇ ਕੰਮ ਵੱਿਚ ਲੱਗੇ ਵੱਖ-ਵੱਖ ਵਭਾਗਾਂ ਦੇ ਕਰਮਚਾਰੀਆਂ ਨੂੰ ਹਦਾਇਤ ਕਰਦਆਿਂ ਕਹਾ ਕ ਿਚੋਣ ਕਮਸ਼ਿਨ ਦੇ ਦਸ਼ਾ ਨਰਿਦੇਸ਼ਾਂ ਤਹਤਿ ਆਪਣੇ ਕੰਮ ਨੂੰ ਮਹਿਨਤ ਅਤੇ ਲਗਨ ਨਾਲ ਕਰਨ ਤਾਂ ਜੋ ਚੋਣਾਂ ਦਾ ਅਮਲ ਵਧੀਆ ਢੰਗ ਨਾਲ ਨੇਪਰੇ ਚਡ਼੍ਹ ਸਕੇ। ਉਹਨਾਂ ਰਟਿਰਨੰਿਗ ਅਫਸਰ ਨੂੰ ਕਹਾ ਕ ਿਉਹ ਇਸ ਗੱਲ ਨੂੰ ਯਕੀਨੀ ਬਣਾ ਲੈਣ ਕ ਿ੧ ਜਨਵਰੀ ਨੂੰ ਪ੍ਰਕਾਸ਼ਤਿ ਹੋਣ ਵਾਲੀਆਂ ਵੋਟਰ ਸੂਚੀਆਂ ਵੱਿਚ ਕੋਈ ਗਲਤੀ ਨਾ ਹੋਵੇ ਅਤੇ ਇਹ ੧੦੦ ਫੀਸਦੀ ਫੋਟੋ ਵੋਟਰ ਸੂਚੀਆਂ ਹੋਣ ਚਾਹੀਦੀਆਂ ਹਨ।
ਮੀਟੰਿਗ ਦੌਰਾਨ ਡਪਿਟੀ ਕਮਸ਼ਿਨਰ ਵੱਲੋਂ ਚੋਣਾਂ ਦੌਰਾਨ ਜ਼ਲ੍ਹੇ ਵੱਿਚ ਕੀਤੇ ਜਾਣ ਵਾਲੇ ਸਰੱਖਆਿ ਪ੍ਰਬੰਧਾਂ ਬਾਰੇ ਵੀ ਐੱਸ| ਐੱਸ| ਪੀ| ਬਰਨਾਲਾ ਸ੍ਰ| ਗੁਰਪ੍ਰੀਤ ਸੰਿਘ ਤੂਰ ਨਾਲ ਵਚਾਰ ਵਟਾਂਦਰਾ ਕੀਤਾ ਗਆਿ। ਇਸ ਮੌਕੇ ਉਹਨਾਂ ਕਹਾ ਕ ਿਜ਼ਲ੍ਹਾ ਬਰਨਾਲਾ ਵੱਿਚ ਵਧਾਨ ਸਭਾ ਚੋਣਾਂ ਅਜ਼ਾਦਾਨਾਂ ਮਾਹੌਲ ਵੱਿਚ ਪੂਰੀ ਨਰਿਪੱਖਤਾ ਨਾਲ ਕਰਵਾਈਆਂ ਜਾਣਗੀਆਂ ਅਤੇ ਚੋਣ ਕਮਸ਼ਿਨ ਦੀਆਂ ਹਦਾਇਤਾਂ ਅਨੁਸਾਰ ਜ਼ਲ੍ਹਾ ਪ੍ਰਸ਼ਾਸਨ ਵੱਲੋਂ ਇਸ ਸਬੰਧੀ ਆਪਣੀਆਂ ਤਆਿਰੀਆਂ ਪੂਰੀਆਂ ਕੀਤੀਆਂ ਜਾ ਚੁੱਕੀਆਂ ਹਨ।
ਡਪਿਟੀ ਕਮਸ਼ਿਨਰ ਨੇ ਇਸਦੇ ਨਾਲ ਹੀ ਅਧਕਾਰੀਆਂ ਨੂੰ ਕਹਾ ਕ ਿਉਹ ਆਉਣ ਵਾਲੇ ਦਨਾਂ ਵੱਿਚ ਲੋਕਾਂ ਨੂੰ ਵੋਟਾਂ ਦੀ ਮਹੱਤਤਾ ਦੱਸਣ ਬਾਰੇ ਅਤੇ ਸਾਰੇ ਲੋਕਾਂ ਨੂੰ ਆਪਣੀ ਵੋਟ ਦੇ ਹੱਕ ਦਾ ਇਸਤੇਮਾਲ ਕਰਨ ਦੀ ਪ੍ਰੇਰਨਾ ਦੇਣ ਲਈ ਵਸ਼ੇਸ਼ ਜਾਗਰੂਕਤਾ ਕੈਂਪ ਲਗਾਉਣ ਤਾਂ ਜੋ ਹਰ ਵੋਟਰ ਆਪਣੀ ਵੋਟ ਦੇ ਹੱਕ ਦੀ ਵਰਤੋਂ ਕਰ ਸਕੇ।
ਮੀਟੰਿਗ ਦੌਰਾਨ ਐੱਸ| ਐੱਸ| ਪੀ| ਬਰਨਾਲਾ ਸ੍ਰ| ਗੁਰਪ੍ਰੀਤ ਸੰਿਘ ਤੂਰ, ਵਧੀਕ ਡਪਿਟੀ ਕਮਸ਼ਿਨਰ ਸ੍ਰ| ਭੁਪੰਿਦਰ ਸੰਿਘ, ਐੱਸ| ਡੀ| ਐੱਮ| ਬਰਨਾਲਾ ਸ੍ਰੀ ਅਮਤਿ ਕੁਮਾਰ, ਐੱਸ| ਡੀ| ਐੱਮ| ਤਪਾ ਸ੍ਰ| ਜਸਪਾਲ ਸੰਿਘ, ਡੀ| ਆਰ| ਓ| ਸ੍ਰੀਮਤੀ ਅਨੁਪ੍ਰਤਾ ਜੌਹਲ, ਜ਼ਲ੍ਹਾ ਸੱਿਖਆਿ ਅਫਸਰ (ਪ੍ਰਾ) ਸ੍ਰ| ਮੇਵਾ ਸੰਿਘ ਸੱਿਧੂ, ਏ| ਈ| ਟੀ| ਸੀ| ਸ੍ਰ| ਦਰਬਾਰਾ ਸੰਿਘ ਨੇ ਵੀ ਆਪਣੇ ਵਚਾਰ ਪੇਸ਼ ਕੀਤੇ।