ਲà©à¨§à¨¿à¨†à¨£à¨¾ – ਪੰਜਾਬ ਦੇ ਮà©à©±à¨– ਮੰਤਰੀ ਸ| ਪਰਕਾਸ਼ ਸਿੰਘ ਬਾਦਲ ਨੇ ਕਿਹਾ ਹੈ ਕਿ ਵਿਰੋਧੀ ਧਿਰ ਕਾਂਗਰਸ ਕੋਲ ਸਰਕਾਰ ਖਿਲਾਫ ਕੋਈ ਮà©à©±à¨¦à¨¾ ਨਹੀਂ ਹੈ ਅਤੇ ਕਾਂਗਰਸੀਆਂ ਦੀ ਬੌਖਲਾਹਟ ਅਤੇ ਬੇਚੈਨੀ ਬੀਤੇਂ ਦਿਨੀਂ ਪੰਜਾਬ ਵਿਧਾਨ ਸà¨à¨¾ ’ਚ ਕੀਤੇ ਹੰਗਾਮੇ ਤੋਂ ਸਾਫ ਨਜ਼ਰ ਆਉਂਦੀ ਹੈ। ਸ| ਬਾਦਲ ਨੇ ਕਿਹਾ ਕਿ ਬੀਤੇ ਦਿਨੀਂ ਉਹ ਨਵੀਂ ਦਿੱਲੀ ਵਿਖੇ ਪà©à¨°à¨§à¨¾à¨¨ ਮੰਤਰੀ ਸ| ਮਨਮੋਹਨ ਸਿੰਘ ਨੂੰ ਮਿਲੇ ਸਨ ਅਤੇ ਕਈ ਮਸਲਿਆਂ ’ਤੇ ਪà©à¨°à¨§à¨¾à¨¨ ਮੰਤਰੀ ਵੱਲੋਂ ਪੰਜਾਬ ਦੇ ਮà©à©±à¨¦à©‡ ਵਿਚਾਰਨ ਪà©à¨°à¨¤à©€ à¨à¨°à©‹à¨¸à¨¾ ਦਿੱਤਾ ਗਿਆ ਸੀ। ਇਸ ਸਬੰਧੀ ਉਹ ਪੰਜਾਬ ਵਿਧਾਨ ਸà¨à¨¾ ਵਿਚ ਸ| ਮਨਮੋਹਨ ਸਿੰਘ ਦਾ ਧੰਨਵਾਦ ਕਰਨਾ ਚਾਹà©à©°à¨¦à©‡ ਸਨ ਪਰ ਪੰਜਾਬ ਦੇ ਕਾਂਗਰਸੀ ਵਿਧਾਇਕਾਂ ਵੱਲੋਂ ਉਨà©à¨¹à¨¾à¨‚ ਨੂੰ ਨਾ ਬੋਲਣ ਦੇਣ ਦੇ ਰਵੱਈਠਨੇ ਸਿੱਧ ਕਰ ਦਿੱਤਾ ਹੈ ਕਿ ਵਿਰੋਧੀ ਧਿਰ ਕੋਲ ਸਰਕਾਰ ਖਿਲਾਫ ਕੋਈ ਮà©à©±à¨¦à¨¾ ਨਹੀਂ ਹੈ ਅਤੇ ਕਾਂਗਰਸ ਸਿਰਫ ਰੌਲਾ-ਰੱਪਾ ਪਾ ਕੇ ਹੀ ਵਿਧਾਨ ਸà¨à¨¾ ਦਾ ਸੈਸ਼ਨ ਖਰਾਬ ਕਰਨਾ ਚਾਹà©à©°à¨¦à©€ ਸੀ।
ਸਥਾਨਕ ਗà©à¨°à© ਨਾਨਕ à¨à¨µà¨¨ ਵਿਖੇ ਯੂਥ ਫੈਡਰੇਸ਼ਨ ਫਰੰਟ ਪੰਜਾਬ ਵੱਲੋਂ ਸ| ਪਰਕਾਸ਼ ਸਿੰਘ ਬਾਦਲ ਨੂੰ ਮਹਾਰਾਜਾ ਰਣਜੀਤ ਸਿੰਘ à¨à¨µà¨¾à¨°à¨¡ ਨਾਲ ਸਨਮਾਨਿਤ ਕੀਤੇ ਜਾਣ ਤੋਂ ਪਹਿਲਾਂ ਪੱਤਰਕਾਰਾਂ ਨਾਲ ਗੱਲ ਕਰਦਿਆਂ ਸ| ਬਾਦਲ ਨੇ ਕਿਹਾ ਕਿ ਇਸ ਵੇਲੇ ਕਾਂਗਰਸ ਸ਼ਰੋਮਣੀ ਗà©à¨°à¨¦à©à¨†à¨°à¨¾ ਪà©à¨°à¨¬à©°à¨§à¨• ਕਮੇਟੀ ਵਿਚ ਸ਼ਰੋਮਣੀ ਅਕਾਲੀ ਦਲ ਦੀ ਵੱਡੀ ਜਿੱਤ ਦੇਖਕੇ ਬੌਖਲਾਈ ਹੋਈ ਹੈ, ਜਿਸ ਕਾਰਣ ਕਾਂਗਰਸੀਆਂ ਨੂੰ ਵਿਧਾਨ ਸà¨à¨¾ ਚੋਣਾਂ ’ਚ ਵੀ ਆਪਣੀ ਹਾਰ ਪà©à¨°à¨¤à©±à¨– ਨਜ਼ਰ ਆ ਰਹੀ ਹੈ। ਉਨà©à¨¹à¨¾à¨‚ ਕਿਹਾ ਕਿ ਵਿਧਾਨ ਸà¨à¨¾ ’ਚ ਵਿਰੋਧੀ ਧਿਰ ਦੀ ਜੋ à¨à©‚ਮਿਕਾ ਦੇਖਣ ਨੂੰ ਮਿਲੀ ਹੈ ਉਹ ਕਾਂਗਰਸੀਆਂ ਦੀ ਬੇਚੈਨੀ ਦੀ ਹੀ ਇਕ ਉਦਾਹਰਣ ਹੈ।
ਪੱਤਰਕਾਰਾਂ ਵੱਲੋਂ ਪà©à©±à¨›à©‡ ਇਕ ਸਵਾਲ ਦਾ ਜਵਾਬ ਦਿੰਦਿਆਂ ਮà©à©±à¨– ਮੰਤਰੀ ਨੇ ਕਿਹਾ ਕਿ ਕੇਂਦਰ ’ਚ ਜਦੋਂ-ਜਦੋਂ ਵੀ ਕਾਂਗਰਸ ਸਰਕਾਰ ਆਈ ਹੈ, ਦੇਸ਼ ’ਚ ਗਰੀਬੀ, à¨à©à©±à¨–ਮਰੀ, ਅਨਪੜà©à¨¹à¨¤à¨¾ ਅਤੇ ਬੇਰà©à©›à¨—ਾਰੀ ’ਚ ਅਥਾਹ ਵਾਧਾ ਹੋਇਆ ਹੈ। ਉਨà©à¨¹à¨¾à¨‚ ਕਿਹਾ ਕਿ ਕਾਂਗਰਸ ਦੇ ਹੱਥਾਂ ’ਚ ਦੇਸ਼ ਸà©à¨°à©±à¨–ਿਅਤ ਨਹੀਂ ਹੈ। ਇਸ ਸਬੰਧੀ ਉਦਾਹਰਣ ਸਹਿਤ ਫੌਜ ਮà©à¨–à©€ ਦੇ ਉਸ ਬਿਆਨ ਦਾ ਵੀ ਸ| ਬਾਦਲ ਨੇ ਹਵਾਲਾ ਦਿੱਤਾ ਜਿਸ ਅਨà©à¨¸à¨¾à¨° ਚੀਨ ਸਰਹੱਦ ਨਜ਼ਦੀਕ à¨à¨¾à¨°à¨¤à©€ ਖੇਤਰ ’ਚ ਸੜਕਾਂ ਦਾ ਨਿਰਮਾਣ ਕਰ ਰਿਹਾ ਹੈ। ਉਨà©à¨¹à¨¾à¨‚ ਕਿਹਾ ਕਿ ਪਾਰਲੀਮੈਂਟ ’ਤੇ ਹਮਲਾ, ਦਿੱਲੀ ਹਾਈ ਕੋਰਟ ’ਚ ਬੰਬ ਧਮਾਕਾ ਅਤੇ ਮà©à©°à¨¬à¨ˆ ’ਚ ਹੋਈਆਂ ਦਹਿਸ਼ਤਗਰਦੀ ਕਾਰਵਾਈਆਂ ਕੇਂਦਰ ਦੀ ਕਾਂਗਰਸ ਸਰਕਾਰ ਦੀਆਂ ਨਲਾਇਕੀਆਂ ਦਾ ਹੀ ਨਤੀਜਾ ਹੈ। ਮà©à©±à¨– ਮੰਤਰੀ ਨੇ ਕਿਹਾ ਕਿ ਜੇਕਰ ਕੇਂਦਰ ਸਰਕਾਰ ਦੀ ਕਾਰਗà©à©›à¨¾à¨°à©€ ਦਾ ਮà©à¨²à¨¾à¨‚ਕਣ ਕਰਨਾ ਹੋਵੇ ਤਾਂ ਕਾਂਗਰਸ ਤੀਜੇ ਦਰਜੇ ਤੋਂ ਵੀ ਹੇਠਾਂ ਹੈ।
ਕੇਂਦਰ ਦੀ ਕਾਂਗਰਸ ਸਰਕਾਰ ਦੀ ਆਲੋਚਨਾ ਕਰਦਿਆਂ ਸ| ਬਾਦਲ ਨੇ ਕਿਹਾ ਕਿ ਮੌਜੂਦਾ ਸਮੇਂ ’ਚ ਕਿਸਾਨੀ ਪਹਿਲਾਂ ਹੀ ਮà©à¨¨à¨¾à¨«à©‡ ਵਾਲੀ ਨਹੀਂ ਰਹੀ ਅਤੇ ਉੱਪਰੋਂ ਕੇਂਦਰ ਸਰਕਾਰ ਦੀਆਂ ਨੀਤੀਆਂ ਅਜਿਹੀਆਂ ਹਨ, ਜਿਨà©à¨¹à¨¾à¨‚ ਨੇ ਕਿਸਾਨਾਂ ਦਾ ਲੱਕ ਤੋੜ ਕੇ ਰੱਖ ਦਿੱਤਾ ਹੈ। ਖਾਦਾਂ ਦੇ à¨à¨¾à¨… ’ਚ ਕੀਤੇ ਵਾਧੇ ਦੀ ਮà©à¨–ਾਲਫਤ ਕਰਦਿਆਂ ਮà©à©±à¨– ਮੰਤਰੀ ਨੇ ਕਿਹਾ ਕਿ ਆਰਥਿਕ ਪੱਖੋਂ ਦà©à©±à¨– à¨à©±à¨² ਰਹੀ ਕਿਰਸਾਨੀ ਬਾਰੇ ਕੇਂਦਰ ਕà©à¨ ਤਾਂ ਸੋਚੇ। ਉਨà©à¨¹à¨¾à¨‚ ਕਿਹਾ ਕਿ ਦੇਸ਼ ’ਚ ਵੱਧ ਰਹੇ ਨਕਸਲਵਾਦ ਅਤੇ ਬੇਚੈਨੀ ਕੇਂਦਰ ਸਰਕਾਰ ਦੀਆਂ ਗਲਤ ਨੀਤੀਆਂ ਦਾ ਹੀ ਸਿੱਟਾ ਹੈ। ਪੰਜਾਬ ’ਚ ਅਨਾਜ à¨à©°à¨¡à¨¾à¨°à¨£ ਦੀ ਸਮੱਸਿਆਂ ਸਬੰਧੀ ਪੱਤਰਕਾਰਾਂ ਵੱਲੋਂ ਪà©à©±à¨›à©‡ ਸਵਾਲ ਬਾਰੇ ਸ| ਬਾਦਲ ਨੇ ਕਿਹਾ ਕਿ ਉਨà©à¨¹à¨¾à¨‚ ਨਿੱਜੀ ਪੱਧਰ ’ਤੇ ਵੀ ਕਈ ਵਾਰ ਕੇਂਦਰੀ ਮੰਤਰੀਆਂ ਨੂੰ ਇਸ ਬਾਰੇ ਜਾਣੂੰ ਕਰਵਾਇਆ ਹੈ ਪਰ ਕੇਂਦਰ ਸਰਕਾਰ ਦੀ ਨੀਤੀ ਜ਼ਿਆਦਾਤਰ ਟਾਲ-ਮਟੋਲ ਵਾਲੀ ਹੀ ਹà©à©°à¨¦à©€ ਹੈ। ਉਨà©à¨¹à¨¾à¨‚ ਕਿਹਾ ਕਿ ਦੇਸ਼ ਦਾ ਢਿੱਡ à¨à¨°à¨¨ ਵਾਲੇ ਪੰਜਾਬ ਦੇ ਕਿਸਾਨ ਬਾਰੇ ਕੇਂਦਰ ਦੀ ਕਾਂਗਰਸ ਸਰਕਾਰ ਕਦੇ ਵੀ ਗੰà¨à©€à¨° ਨਹੀਂ ਹੋਈ ਅਤੇ ਹà©à¨£ ਵੀ à¨à©‹à¨¨à©‡ ਦੀ ਲਿਫਟਿੰਗ ’ਚ ਕੇਂਦਰ ਦੀਆਂ ਸà©à¨¸à¨¤ ਨੀਤੀਆਂ ਕਾਰਣ ਕਿਸਾਨਾਂ ਨੂੰ ਦਿੱਕਤਾਂ ਪੇਸ਼ ਆ ਰਹੀਆਂ ਹਨ।
ਸ| ਬਾਦਲ ਨੇ ਕਿਹਾ ਕਿ ਜੇਕਰ ਦੇਸ਼ ਨੂੰ à¨à¨¿à©à¨°à¨¶à¨Ÿà¨¾à¨šà¨¾à¨°, ਅਨਪੜà©à¨¹à¨¤à¨¾, ਬੇਰà©à©›à¨—ਾਰੀ ਅਤੇ ਗਰੀਬੀ ਮà©à¨•à¨¤ ਕਰਨਾ ਹੈ ਤਾਂ ਕਾਂਗਰਸ ਨੂੰ ਹਕੂਮਤ ਤੋਂ ਲਾਂà¨à©‡ ਕਰਕੇ ਹੀ à¨à¨¾à¨°à¨¤ ਨੂੰ ਖà©à¨¶à¨¹à¨¾à¨² ਮà©à¨²à¨• ਬਣਾਇਆ ਜਾ ਸਕਦਾ ਹੈ। ਇਕ ਪੱਤਰਕਾਰ ਵੱਲੋਂ ਲà©à¨§à¨¿à¨†à¨£à¨¾ ’ਚ ਸਫਾਈ ਮà©à¨²à¨¾à©›à¨®à¨¾à¨‚ ਦੀ ਚੱਲ ਰਹੀ ਹੜਤਾਲ ਸਬੰਧੀ ਪà©à©±à¨›à©‡ ਸਵਾਲ ਦਾ ਜਵਾਬ ਦਿੰਦਿਆਂ ਸ| ਬਾਦਲ ਨੇ ਕਿਹਾ ਕਿ ਉਨà©à¨¹à¨¾à¨‚ ਦੀ ਸਫਾਈ ਮà©à¨²à¨¾à©›à¨®à¨¾à¨‚ ਦੇ ਆਗੂਆਂ ਨਾਲ ਗੱਲਬਾਤ ਹੋਈ ਹੈ ਅਤੇ ਉਨà©à¨¹à¨¾à¨‚ ਆਪਣੀ ਹੜਤਾਲ ਵਾਪਸ ਲੈਣ ਦੀ ਗੱਲ ਕਹੀ ਹੈ ਅਤੇ ਸਫਾਈ ਮà©à¨²à¨¾à©›à¨®à¨¾à¨‚ ਦੀਆਂ ਮੰਗਾਂ ’ਤੇ ਵਿਸਥਾਰ ਵਿਚ ਚਰਚਾ ਕਰਨ ਲਈ ਸ| ਬਾਦਲ ਨੇ 21 ਅਕਤੂਬਰ ਨੂੰ ਇਕ ਖਾਸ ਮੀਟਿੰਗ ਵੀ ਤੈਅ ਕੀਤੀ ਹੈ।
ਯੂਥ ਫੈਡਰੇਸ਼ਨ ਫਰੰਟ ਪੰਜਾਬ ਵੱਲੋਂ ਉਨà©à¨¹à¨¾à¨‚ ਨੂੰ ਦਿੱਤੇ ਮਹਾਰਾਜਾ ਰਣਜੀਤ ਸਿੰਘ à¨à¨µà¨¾à¨°à¨¡ ਮੌਕੇ ਬੋਲਦਿਆਂ ਸ| ਬਾਦਲ ਨੇ ਦੇਸ਼ ਦੇ ਨੌਜਵਾਨਾਂ ਨੂੰ ਸੱਦਾ ਦਿੱਤਾ ਕਿ ਦੇਸ਼ ਨੂੰ à¨à¨¿à©à¨°à¨¶à¨Ÿà¨¾à¨šà¨¾à¨°-ਮà©à¨•à¨¤ ਕਰਨ ਲਈ ਨੌਜਵਾਨ ਅਹਿਮ à¨à©‚ਮਿਕਾ ਨਿà¨à¨¾à¨… ਸਕਦੇ ਹਨ। ਉਨà©à¨¹à¨¾à¨‚ ਕਿਹਾ ਕਿ ਸਾਰੇ ਨੌਜਵਾਨਾਂ ਨੂੰ ਪà©à¨°à¨£ ਕਰਨਾ ਚਾਹੀਦਾ ਹੈ ਕਿ ਦੇਸ਼ ’ਚੋਂ ਅਨਪੜà©à¨¹à¨¤à¨¾, ਗਰੀਬੀ ਅਤੇ ਪà©à¨°à¨¦à©‚ਸ਼ਣ ਮਿਟਾਉਣ ਲਈ ਨਿੱਜੀ ਪੱਧਰ ’ਤੇ ਹਰ ਕੋਈ ਸਾਰਥਕ ਅਤੇ ਸਕਾਰਾਤਮ ਯੋਗਦਾਨ ਪਾਵੇ। ਇਸ ਗੱਲ ’ਤੇ ਸ| ਬਾਦਲ ਨੇ ਚਿੰਤਾ ਦਾ ਪà©à¨°à¨—ਟਾਵਾ ਕੀਤਾ ਕਿ ਕà©à¨ ਲੋਕ ਨਿੱਜੀ ਸਵਾਰਥ ਲਈ ਪੰਜਾਬ ਸਮੇਤ ਦੇਸ਼ ਦੇ ਬਹà©à¨¤ ਸਾਰੇ ਹਿੱਸਿਆ ’ਚ ਨਸ਼ਾਖੋਰੀ ਫੈਲਾ ਰਹੇ ਹਨ। ਉਨà©à¨¹à¨¾à¨‚ ਦੇਸ਼ ’ਚੋਂ ਨਸ਼ਾਮà©à¨•à¨¤ ਅਤੇ ਪà©à¨°à¨¦à©‚ਸ਼ਣ ਰਹਿਤ ਕਰਨ ਲਈ ਨੌਜਵਾਨਾਂ ਨੂੰ ਪà©à¨°à©‡à¨°à¨¿à¨¤ ਵੀ ਕੀਤਾ ਅਤੇ ਹੌਂਸਲਾ ਅਫਜਾਈ ਵੀ ਕੀਤੀ। ਸ| ਬਾਦਲ ਨੇ ਕਿਹਾ ਕਿ ਉਨà©à¨¹à¨¾à¨‚ ਨੂੰ ਇਸ ਗੱਲ ਦਾ ਬਹà©à¨¤ ਅਫਸੋਸ ਹà©à©°à¨¦à¨¾ ਹੈ ਕਿ ਦੇਸ਼ ’ਚ ਸਠਸਾਧਨ ਹà©à©°à¨¦à©‡ ਹੋਠਵੀ ਜਦੋਂ à¨à¨¾à¨°à¨¤ ਨੂੰ ਗਰੀਬ ਮà©à¨²à¨•à¨¾à¨‚ ਦਾ ਮੋਢੀ ਦੇਸ਼ ਆਖਿਆ ਜਾਂਦਾ ਹੈ। ਉਨà©à¨¹à¨¾à¨‚ ਕਿਹਾ ਕਿ ਅੱਜ ਦੇਸ਼ ਦੀ 45 ਫੀਸਦੀ ਜਨਸੰਖਿਆਂ ਨੌਜਵਾਨ ਵਰਗ ਨਾਲ ਸਬੰਧਿਤ ਹੈ ਇਸ ਲਈ à¨à¨¾à¨°à¨¤ ਦੀ ਕਾਇਆ ਕਲਪ ਕਰਨ ਲਈ ਨੌਜਵਾਨ ਮà©à©°à¨¡à©‡-ਕà©à©œà©€à¨†à¨‚ ਨੂੰ ਹੀ ਅੱਗੇ ਆਉਣਾ ਪਵੇਗਾ।
ਮà©à©±à¨– ਮੰਤਰੀ ਨੇ ਕਿਹਾ ਕਿ ਜਿਹੜੀ ਸੋਚ ਰੱਖਕੇ ਸ਼ਹੀਦ à¨à¨—ਤ ਸਿੰਘ, ਲਾਲਾ ਲਾਜਪਤ ਰਾਠਅਤੇ ਸ਼ਹੀਦ ਊਧਮ ਸਿੰਘ ਵਰਗਿਆਂ ਨੇ ਕà©à¨°à¨¬à¨¾à¨¨à©€à¨†à¨‚ ਦਿੱਤੀਆਂ ਸਨ, ਉਸ ਮਕਸਦ ਤੋਂ ਅਸੀਂ ਅੱਜ ਵੀ ਕੋਹਾਂ ਦੂਰ ਹਾਂ। ਉਨà©à¨¹à¨¾à¨‚ ਕਿਹਾ ਕਿ ਇਨਕਲਾਬ ਅਤੇ ਤਬਦੀਲੀ ਲਿਆਉਣ ’ਚ ਹਮੇਸ਼ਾਂ ਹੀ ਨੌਜਵਾਨਾਂ ਨੇ ਅਹਿਮ à¨à©‚ਮਿਕਾ ਨਿà¨à¨¾à¨ˆ ਹੈ ਅਤੇ ਉਨà©à¨¹à¨¾à¨‚ ਨੂੰ ਉਮੀਦ ਹੈ ਕਿ ਹà©à¨£ ਵੀ ਨੌਜਵਾਨ ਪੀੜà©à¨¹à©€ ਹੀ ਇਸ ਪੱਖੋਂ ਕੋਈ ਨਵਾਂ ਮਾਅਰਕਾ ਮਾਰੇਗੀ। ਉਨà©à¨¹à¨¾à¨‚ ਯੂਥ ਫੈਡਰੇਸ਼ਨ ਫਰੰਟ ਪੰਜਾਬ ਨੂੰ à¨à¨°à©‹à¨¸à¨¾ ਦਿੱਤਾ ਕਿ ਨੇਕ ਕੰਮਾਂ ਲਈ ਪੰਜਾਬ ਸਰਕਾਰ ਉਨà©à¨¹à¨¾à¨‚ ਦੀ ਹਰ ਪੱਖੋਂ ਮਦਦ ਕਰੇਗੀ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਜੇਲà©à¨¹à¨¾à¨‚ ਤੇ ਸੈਰ ਸਪਾਟਾ ਮੰਤਰੀ ਜੱਥੇਦਾਰ ਹੀਰਾ ਸਿੰਘ ਗਾਬੜੀਆ, ਲੋਕ ਸà¨à¨¾ ਦੇ ਸਾਬਕਾ ਡਿਪਟੀ ਸਪੀਕਰ ਸ| ਚਰਨਜੀਤ ਸਿੰਘ ਅਟਵਾਲ, ਸਾਬਕਾ ਮੰਤਰੀ ਸ| ਮਹੇਸ਼ਇੰਦਰ ਸਿੰਘ ਗਰੇਵਾਲ ਤੇ ਸ| ਜਗਦੀਸ਼ ਸਿੰਘ ਗਰਚਾ, ਸਾਬਕਾ ਲੋਕ ਸà¨à¨¾ ਮੈਂਬਰ ਸ| ਗà©à¨°à¨šà¨°à¨¨ ਸਿੰਘ ਗਾਲਿਬ, ਪੰਜਾਬ à¨à¨—ਰੋ ਇੰਡਸਟਰੀਜ਼ ਦੇ ਚੇਅਰਮੈਨ ਸ| ਸ਼ਰਨਜੀਤ ਸਿੰਘ ਢਿੱਲੋਂ, ਸਾਬਕਾ ਮà©à©±à¨– ਪਾਰਲੀਮਾਨੀ ਸਕੱਤਰ ਸà©à¨°à©€ ਹਰੀਸ਼ ਰਾਠਢਾਂਡਾ, ਉਪ ਮà©à©±à¨– ਮੰਤਰੀ ਦੇ ਸਲਾਹਕਾਰ ਸà©à¨°à©€ ਪà©à¨°à©‡à¨® ਮਿੱਤਲ, ਲà©à¨§à¨¿à¨†à¨£à¨¾ ਨਗਰ ਨਿਗਮ ਦੇ ਮੇਅਰ ਸà©à¨°à©€ ਹਾਕਮ ਸਿੰਘ ਗਿਆਸਪà©à¨°à¨¾, ਖੰਨਾ ਨਗਰ ਕੌਂਸਲ ਦੇ ਪà©à¨°à¨§à¨¾à¨¨ ਇਕਬਾਲ ਸਿੰਘ ਚੰਨੀ, à¨à¨¾à¨Š ਮਾਨ ਸਿੰਘ, ਸ| à¨à¨—ਵਾਨ ਸਿੰਘ, ਸà©à¨°à©€ ਮਦਨ ਲਾਲ ਬੱਗਾ, ਸà©à¨°à©€ ਨਰੇਸ਼ ਧੀਂਗਾਣ, ਸà©à¨°à©€ ਅਮਿਤ ਗੋਸਾਈਂ, ਸ਼à©à¨°à©‹à¨®à¨£à©€ ਗà©à¨°à¨¦à©à¨†à¨°à¨¾ ਪà©à¨°à¨¬à©°à¨§à¨• ਕਮੇਟੀ ਮੈਂਬਰ ਸ| ਜਗਜੀਤ ਸਿੰਘ ਤਲਵੰਡੀ, ਸ| ਸà©à¨°à¨¿à©°à¨¦à¨° ਸਿੰਘ ਨਾਮਧਾਰੀ, ਯੂਥ ਫੈਡਰੇਸ਼ਨ ਫਰੰਟ ਪੰਜਾਬ ਦੇ ਸਰਪà©à¨°à¨¸à¨¤ ਸà©à¨°à©€ ਰਵਿੰਦਰ ਪਾਲ ਸਿੰਘ ਮਿੰਕੂ, ਯੂਥ ਅਕਾਲੀ ਦਲ ਦੇ ਕੌਮੀ ਮੀਤ ਪà©à¨°à¨§à¨¾à¨¨ ਸà©à¨°à©€ ਪà©à¨°à¨à¨œà©‹à¨¤ ਸਿੰਘ ਧਾਲੀਵਾਲ, ਸà©à¨°à©€ ਮੀਤਪਾਲ ਸਿੰਘ ਦà©à©±à¨—ਰੀ, ਪà©à¨°à¨§à¨¾à¨¨ ਸà©à¨°à©€ ਹਰਕੀਰਤ ਸਿੰਘ ਖà©à¨°à¨¾à¨£à¨¾, ਚੇਅਰਮੈਨ ਰਾਮ ਗੋਪਾਲ, ਮà©à©±à¨– ਸਲਾਹਕਾਰ ਜਸਵਿੰਦਰ ਸਿੰਘ ਬਾਬਾ, ਮੀਤ ਪà©à¨°à¨§à¨¾à¨¨ ਬਲਕਾਰ ਸਿੰਘ ਸਮੇਤ ਪੰਜਾਬ à¨à¨° ’ਚੋਂ ਆਠਵੱਡੀ ਗਿਣਤੀ ’ਚ ਨੌਜਵਾਨ ਹਾਜ਼ਰ ਸਨ।