ਲ਼ੁਧਆਿਣਾ, ੯ ਫਰਵਰੀ -ਅਕਾਲੀ ਦਲ ਪੰਚ ਪਰਧਾਨੀ ਦੀ ਜਨਰਲ ਕੌਂਸਲ ਦੀ ਮੀਟੰਿਗ ਪਾਰਟੀ ਦੇ ਕੌਮੀ ਪੰਚ ਤੇ ਸ਼ਰੋਮਣੀ ਕਮੇਟੀ ਮੈਂਬਰ ਭਾਈ ਕੁਲਵੀਰ ਸੰਿਘ ਬਡ਼ਾ ਪੰਿਡ ਦੀ ਅਗਵਾਈ ਵਚਿ ਹੋਈ।ਇਸ ਮੀਟੰਿਗ ਵਚਿ ਗੁਰੂ ਗਰੰਥ ਸਾਹਬਿ ਯੁਨੀਵਰਸਟੀ ਦੇ ਉਪ-ਕੁਲਪਤੀ ਜਸਵੀਰ ਆਹਲੂਵਾਲੀਏ ਦੀ ਮੁਡ਼ ਨਯੁਕਤੀ ਦੇ ਮੁੱਦੇ ਅਤੇ ਪਾਰਟੀ ਦੇ ਜਥੇਬੰਦਕ ਢਾਂਚੇ ਨਾਲ ਸਬੰਧਤ ਹੋਰ ਮੁੱਦਆਿਂ ਉੱਤੇ ਵੀ ਗੰਭੀਰ ਵਚਾਰਾਂ ਕੀਤੀਆਂ ਗਈਆਂ।
ਆਗੂਆਂ ਨੇ ਜਸਵੀਰ ਸੰਿਘ ਆਹਲੂਵਾਲੀਆ ਉੱਤੇ ਟੱਿਪਣੀ ਕਰਦਆਿਂ ਕਹਾ ਕ ਿਅਜਹਾ ਵਅਿਕਤੀ ਸ੍ਰੀ ਗੁਰੂ ਗੰ੍ਰਥ ਸਾਹਬਿ ਯੁਨੀਵਰਸਟੀ ਦੇ ਉਪ-ਕੁਲਪਤੀ ਦੇ ਅਹੁਦੇ ਦੇ ਬਲਿਕੁਲ ਯੋਗ ਨਹੀਂ ਹੈ ਅਤੇ ਉਸਦੀ ਮੁਡ਼ ਨਯੁਕਤੀ ਦੀ ਕਾਰਵਾਈ ਨਾਲ ਦੁਨੀਆਂ ਭਰ ਵਚਿ ਵਸਦੀਆਂ ਸੱਿਖ ਸੰਗਤਾਂ ਵਚਿ ਰੋਸ ਦੀ ਲਹਰਿ ਫੈਲ ਗਈ ਹੈ ਅਤੇ ਅਕਾਲੀ ਦਲ ਪੰਚ ਪ੍ਰਧਾਨੀ ਤੇ ਪੰਥਕ ਜਥੇਬੰਦੀਆਂ ਸਮਝਦੀਆਂ ਹਨ ਕ ਿਇਸ ਨਯੁਕਤੀ ਲਈ ਸੱਿਧੇ ਤੌਰ @ਤੇ ਪਰਕਾਸ਼ ਸੰਿਘ ਬਾਦਲ ਤੇ ਸੁਖਬੀਰ ਬਾਦਲ ਜੰਿਮੇਵਾਰ ਹਨ ਅਤੇ ਸੱਿਖਾਂ ਦੇ ਇਸ ਰੋਸ ਨੂੰ ਜ਼ਾਹਰ ਕਰਨ ਲਈ ੧੭ ਫਰਵਰੀ ਦੁਪਹਰਿ ੧੨ ਵਜੇ ਤੋਂ ੩ ਵਜੇ ਤੱਕ ਪੰਜਾਬ ਦੇ ਮੁੱਖ ਮੰਤਰੀ ਦੀ ਚੰਡੀਗਡ਼ ਸਥਤਿ ਕੋਠੀ ਦੇ ਬਾਹਰ ਰੋਸ ਧਰਨਾ ਦੱਿਤਾ ਜਾਵੇਗਾ। ਇਸ ਰੋਸ ਧਰਨੇ ਵਚਿ ਭਾਈ ਕੰਵਰਪਾਲ ਸੰਿਘ-ਦਲ ਖਾਲਸਾ, ਭਾਈ ਮੋਹਕਮ ਸੰਿਘ-ਖਾਲਸਾ ਐਕਸ਼ਨ ਕਮੇਟੀ, ਬਾਬਾ ਬਲਜੀਤ ਸੰਿਘ ਦਾਦੂ ਸਾਹਬਿ-ਪੰਥਕ ਸੇਵਾ ਲਹਰਿ ਵਲੋਂ ਰੋਸ ਧਰਨੇ ਵਚਿ ਸ਼ਮੂਲੀਅਤ ਕਰਨ ਦਾ ਐਲਾਨ ਕੀਤਾ ਗਆਿ। ਇਸ ਧਰਨੇ ਵਚਿ ਮਨੁੱਖੀ ਅਧਕਾਰ ਸੰਸਥਾਵਾਂ, ਸੱਿਖ ਸਮਾਜਕਿ ਤੇ ਧਾਰਮਕਿ ਜਥੇਬੰਦੀਆਂ ਦੇ ਆਗੂਆਂ ਅਤੇ ਸੱਿਖਾਂ ਵਦਿਵਾਨਾਂ, ਵਕੀਲਾਂ ਅਤੇ ਪੱਤਰਕਾਰਾਂ ਵਲੋਂ ਵੀ ਸ਼ਮੂਲੀਅਤ ਕੀਤੀ ਜਾਵੇਗੀ।
ਇਸ ਮੀਟੰਿਗ ਵਚਿ ਭਾਈ ਹਰਪਾਲ ਸੰਿਘ ਚੀਮਾ, ਜਸਵੀਰ ਸੰਿਘ ਖੰਡੂਰ, ਭਾਈ ਮਨਧੀਰ ਸੰਿਘ, ਬੀਬੀ ਪਰਮੰਿਦਰਪਾਲ ਕੌਰ, ਭਾਈ ਮਨਜੀਤ ਸੰਿਘ ਬੰਬ, ਭਾਈ ਗੁਰਮੀਤ ਸੰਿਘ ਗੋਗਾ, ਭਾਈ ਹਰਪਾਲ ਸੰਿਘ ਮੌਜੋਵਾਲ, ਭਾਈ ਜਸਵੀਰ ਸੰਿਘ ਡਾਂਗੋ, ਡਾ. ਕੁਲਜੀਤ ਸੰਿਘ ਧਰਮਕੋਟ, ਭਾਈ ਓਕਾਰ ਸੰਿਘ ਭਦੌਡ਼, ਭਾਈ ਬਲਕਰਨ ਸੰਿਘ ਡੱਬਵਾਲੀ, ਬੀਬੀ ਅੰਮ੍ਰਤਿ ਕੌਰ ਆਲਮਗੀਰ, ਭਾਈ ਰਾਜਵੰਿਦਰ ਸੰਿਘ ਭੰਗਾਲੀ, ਭਾਈ ਸੁਲਤਾਨ ਸੰਿਘ ਸੋਢੀ, ਭਾਈ ਗੁਰਦੀਪ ਸੰਿਘ ਕਾਲਾਝਾਡ਼, ਭਾਈ ਦਲਿਬਾਗ ਸੰਿਘ ਨੰਬਰਦਾਰ, ਭਾਈ ਆਤਮਾ ਸੰਿਘ ਆਲਮਗੀਰ, ਭਾਈ ਭੋਲਾ ਸੰਿਘ ਸੰਘੇਡ਼ਾ, ਭਾਈ ਹਰਪਾਲ ਸੰਿਘ ਸ਼ਹੀਦਗਡ਼, ਭਾਈ ਕਰਮਜੀਤ ਸੰਿਘ ਧੰਜਲ ਆਦ ਿਹਾਜ਼ਰ ਸਨ।