ਦੋ ਟੁਕਡ਼ੀਆਂ ਬਰਨਾਲਾ ਪਹੁੰਚ ਚੁੱਕੀਆਂ ਹਨ ਅਤੇ ਬਾਕੀ ਤੰਿਨ ਵੀ ਜਲਦ ਪਹੁੰਚ ਜਾਣਗੀਆਂ।
ਬਰਨਾਲਾ, ੧੧ ਜਨਵਰੀ- ਚੋਣਾ ਦੇ ਮੱਦੇਨਜ਼ਰ ਬਰਨਾਲਾ ਜ਼ਲ੍ਹੇ ਵੱਿਚ ਨੀਮ ਫੌਜੀ ਬਲਾਂ ਦੀਆਂ ਪੰਜ ਟੁਕਡ਼ੀਆਂ ਤਾਇਨਾਤ ਕੀਤੀਆਂ ਜਾ ਰਹੀਆਂ ਹਨ ਤਾਂ ਜੋ ਵਧਾਨ ਸਭਾ ਚੋਣਾ ਲਈ ੩੦ ਜਨਵਰੀ ਨੂੰ ਪੈਣ ਵਾਲੀਆਂ ਵੋਟਾਂ ਦੇ ਕੰੰਮ ਨੂੰ ਅਮਨ ਅਮਾਨ ਨਾਲ ਨੇਪਰੇ ਚਾਡ਼ਆਿ ਜਾ ਸਕੇ।ਇਸ ਸਬੰਧੀ ਜਾਣਕਾਰੀ ਪਟਆਿਲਾ ਡਵੀਜਨ ਦੇ ਕਮਸ਼ਿਨਰ ਸ੍ਰੀ ਐਲ ਕੇ ਯਾਦਵ ਨੇ ਅੱਜ ਇੱਥੇ ਜ਼ਲ੍ਹੇ ਦੇ ਸਮੁੱਚੇ ਪੁਲਸਿ ਅਧਕਾਰੀਆਂ ਨਾਲ ਚੋਣਾ ਦੇ ਪ੍ਰਬੰਧਾ ਸਬੰਧੀ ਕੀਤੀ ਮੀਟੰਿਗ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਦੱਿਤੀ।ਉਨ੍ਹਾਂ ਜਾਣਕਾਰੀ ਦੰਿਦਆਿਂ ਦੱਸਆਿ ਕ ਿਨੀਮ ਫੌਜੀ ਬਲਾਂ ਦੀਆਂ ੨ ਟੁਕਡ਼ੀਆਂ ਬਰਨਾਲਾ ਪਹੁੰਚ ਚੱਕੀਆਂ ਹਨ ਅਤੇ ਬਾਕੀ ਤੰਿਨ ਵੀ ਜਲਦ ਪਹੁੰਚ ਜਾਣਗੀਆਂ।
ਸ੍ਰੀ ਯਾਦਵ ਨੇ ਕਹਾ ਕ ਿਚੋਣਾ ਅਜਾਦ, ਨਰਿਪੱਖ ਅਤੇ ਸ਼ਾਤੀਪੂਰਨ ਮਾਹੌਲ ਵਚਿ ਕਰਵਾਈਆਂ ਜਾਣਗੀਆਂ ਅਤੇ ਚੋਣਾ ਦੌਰਾਨ ਕੋਈ ਵੀ ਗੈਰਕਾਨੂੰਨੀ ਕਾਰਵਾਈ ਬਰਦਾਸ਼ਤ ਨਹੀਂ ਕੀਤੀ ਜਾਵੇਗੀ ਅਤੇ ਅਜਹਾ ਕਰਨ ਵਾਲਆਿਂ ਨਾਲ ਸਖਤੀ ਨਾਲ ਨਜੱਿਠਆਿ ਜਾਵੇਗਾ।ਉਨ੍ਹਾਂ ਦੱਸਆਿ ਕ ਿਪੁਲਸਿ ਜ਼ਲ੍ਹਾ ਬਰਨਾਲਾ ਨੇ ਐਸ|ਐਸ|ਪੀ ਧਨਪ੍ਰੀਤ ਕੌਰ ਰੰਧਾਵਾ ਦੀ ਅਗਵਾਈ ਵੱਿਚ ਵਧਾਨ ਸਭਾ ਚੋਣਾ ਨੂੰ ਸ਼ਾਤੀਪੂਰਨ ਢੰਗ ਨਾਲ ਨੇਪਰੇ ਚਾਡ਼ਨ ਲਈ ਪੂਰੀ ਵਊਿਂਤਬੰਦੀ ਕਰ ਲਈ ਹੈ।
ਉਨ੍ਹਾਂ ਦੱਸਆਿ ਕ ਿਚੋਣਾ ਦੌਰਾਨ ਨਸ਼ਆਿਂ ਅਤੇ ਪੈਸੇ ਦੀ ਵਰਤੋ ਨੂੰ ਬਲਿਕੁਲ ਨਹੀਂ ਹੋਣ ਦੱਿਤਾ ਜਾਵੇਗਾ, ਜਸਿ ਲਈ ਪੁਲਸਿ ਟੀਮਾ ੨੪ ਘੰਟੇ ਕੰਮ ਕਰ ਰਹੀਆਂ ਹਨ।ਇਸ ਲਈ ਪੁਲਸਿ ਵਲੋਂ ਨਸ਼ੇ ਦੀ ਸਪਲਾਈ ਲਾਈਨ ਨੂੰ ਹੀ ਰੋਕਣ ਲਈ ਕਾਰਵਾਈ ਕੀਤੀ ਜਾ ਰਹੀ ਹੈ।ਉਨ੍ਹਾਂ ਨਾਲ ਹੀ ਦੱਸਆਿ ਕ ਿਬਰਨਾਲਾ ਜ਼ਲ੍ਹੇ ਵਚਿ ਪੁਲਸਿ ਵਲੋਂ ਹੁਣ ਤੱਕ ੩੩|੧੯ ਲੱਖ ਰੁਪਏ ਦੀ ਰਕਮ ਫਡ਼ ਕੇ ਆਮਦਨ ਕਰ ਵਭਾਗ ਦੇ ਹਵਾਲੇ ਕੀਤੀ ਜਾ ਚੁੱਕੀ ਹੈ, ਜਸਿ ਵਚੋਂ ਕੁਝ ਰਕਮ ਆਮਦਨ ਕਰ ਵਭਾਗ ਨੇ ਪੂਰੀ ਪਡ਼ਤਾਲ ਤੋਂ ਬਾਅਦ ਲੋਕਾਂ ਨੂੰ ਵਾਪਸ ਵੀ ਕਰ ਦੱਿਤੀ ਹੈ।
ਉਨ੍ਹਾਂ ਦਸਆਿ ਕ ਿਬਰਨਾਲਾ ਜ਼ਲ੍ਹੇ ਦੇ ਤੰਿਨੋ ਵਧਾਨ ਸਭਾ ਹਲਕਆਿ ਵਚਿ ਸੰਵੇਦਨਸ਼ੀਲ ਬੂਥਾਂ ਦੀ ਪਛਾਣ ਕਰ ਲਈ ਗਈ ਹੈ।ਜਸਿ ਦੇ ਤਹਤਿ ਵਧਾਨ ਸਭਾ ਹਲਕਾ ਬਰਨਾਲਾ ਵੱਿਚ ੮੦ ਪੋਲੰਿਗ ਬੂਥ ਸੰਵੇਦਨਸ਼ੀਲ ਅਤੇ ੩੫ ਅਤ ਿਸੰਵੇਦਨਸ਼ੀਲ, ਭਦੌਡ਼ ਵਧਾਨ ਸਭਾ ਹਲਕੇ ਵਚਿ ੧੮ ਪੋਲੰਿਗ ਬੂਥ ਸੰਵੇਦਨਸ਼ੀਲ ਅਤੇ ੮ ਅਤ ਿਸੰਵੇਦਨਸ਼ੀਲ ਅਤੇ ਮਹਲਿ ਕਲਾਂ ਵਧਾਨ ਸਭਾ ਵਦਾਨ ਸਭਾ ਹਲਕੇ ਵਚਿ ੧੪ ਪੋਲੰਿਗ ਬੂਥ ਸੰਵੇਦਨਸ਼ੀਲ ਅਤੇ ੮ ਅਤ ਿਸੰਵੇਦਨਸ਼ੀਲ ਪੋਲੰਿਗ ਬੁਥਾਂ ਦੇ ਤੌਰ ਤੇ ਨਸ਼ਾਨਦੇਹੀ ਕੀਤੀ ਗਈ ਹੈ।ਉਨ੍ਹਾ ਨਾਲ ਹੀ ਕਹਾ ਕ ਿਸੰਵੇਦਸ਼ੀਲ ਬੂਥਾਂ, ਗਡ਼ਬਡ਼ੀ ਵਾਲੇ ਇਲਾਕਆਿਂ ਅਤੇ ਵਆਿਕਤੀਆਂ ਦੀ ਪਛਾਣ ਕਰਨ ਦੀ ਪ੍ਰਕਰਿਆਿ ਜਾਰੀ ਹੈ ਜੇਕਰ ਲੋਡ਼ ਪਈ ਤਾਂ ਹੋਰਨਾ ਥਾਵਾਂ ਤੇ ਵੱਧ ਸੁਰੱਖਆਿ ਬਲ ਤਾਇਨਾਤ ਕੀਤੇ ਜਾਣਗੇ।
ਇਸ ਤੋਂ ਇਲਾਵਾ ਉਨ੍ਹਾਂ ਦੱਸਆਿ ਕ ਿਬਰਨਾਲਾ ਜ਼ਲ੍ਹੇ ਵਚਿ ੭੦ ਫੀਸਦੀ ਤੋਂ ਵੱਧ ਲੋਕਾਂ ਨੇ ਅਸਲਾ ਜਮਾ ਕਰਵਾ ਦੱਿਤਾ ਹੈ, ਵਧਾਨ ਸਭਾ ਹਲਕਾ ਬਰਨਾਲਾ ਵੱਿਚ ੭੫ ਫੀਸਦੀ ਦੇ ਕਰੀਬ, ਭਦੌਡ਼ ੭੫ ਫੀਸਦੀ ਦੇ ਕਰੀਬ ਅਤੇ ਮਹਲਿਕ ਕਲਾਂ ਵਧਾਨ ਸਭਾ ਹਲਕੇ ਵਚਿ ੭੦ ਫੀਸਦੀ ਅਸਲਾ ਲੋਕਾ ਨੇ ਜਮਾ ਕਰਵਾ ਦੱਿਤਾ ਹੈ।
ਇਸ ਮੀਟੰਿਗ ਵਚਿ ਐਸ|ਐਸ|ਪੀ ਬਰਨਾਲਾ ਧਨਪ੍ਰੀਤ ਕੌਰ ਰੰਧਾਵਾ, ਐਸ|ਪੀ|ਡੀ ਬਲਰਾਜ ਸੰਿਘ ਸੱਿਧੂ, ਡੀ|ਐਸ|ਪੀ ਬਰਨਾਲਾ ਸਰਬਜੀਤ ਸੰਿਘ, ਡੀ|ਐਸ|ਪੀ ਤਪਾ ਸ੍ਰੀ ਹਰਵੰਿਦਰ ਸੰਿਘ ਵਰਿਕ, ਡੀ|ਅੇਸ|ਪੀ ਮਹਲਿ ਕਲਾਂ ਗੁਰਦਰਸ਼ਨ ਸੰਿਘ, ਡੀ|ਐਸ|ਪੀ ਬਖਸ਼ੀਸ਼ ਸੰਿਘ, ਡੀ|ਐਸ|ਪੀ ਨਰਿਲੇਪ ਸੰਿਘ ਅਟਵਾਲ ਤੋਂ ਇਲਾਵਾ ਵੱਖ ਥਾਣਆਿ ਦੇ ਮੁੱਖੀ ਵੀ ਮੌਜੂਦ ਸਨ।