ਬਰਨਾਲਾ, ੧ ਦਸੰਬਰ- ਕਲੀਆਂ ਦੇ ਬਾਦਸ਼ਾਹ ਕੁਲਦੀਪ ਮਾਣਕ ਦੀ ਬੇਵਕਤਾ ਮੌਤ ਤੇ ਬਰਨਾਲਾ ਇਲਾਕਾ ਨਵਾਸੀਆਂ ਵੱਲੋਂ ਦੁੱਖ ਦਾ ਪ੍ਰਗਟਾਵਾ ਕੀਤਾ ਗਆਿ ਹੈ। ਲੋਕ ਗਾਇਕ ਕੁਲਦੀਪ ਮਾਣਕ ਦੀ ਮੌਤ ’ਤੇ ਡੂੰਗੇ ਦੁੱਖ ਦਾ ਇਜ਼ਹਾਰ ਕਰਦਆਿਂ ਸੰਤ ਬਲਵੀਰ ਸੰਿਘ ਘੁੰਨਸ, ਗੋਬੰਿਦ ਸੰਿਘ ਲੌਗੋਵਾਲ, ਗੋਬੰਿਦ ਸੰਿਘ ਕਾਂਝਲਾ, ਮਲਕੀਤ ਸੰਿਘ ਕੀਤੂ, ਭੋਲਾ ਸੰਿਘ ਵਰਿਕ, ਪਰਮਜੀਤ ਸੰਿਘ ਢੱਿਲੋਂ, ਗੁਰਤੇਜ ਸੰਿਘ ਖੁੱਡੀ ਕਲਾਂ, ਜਰਨੈਲ ਸੰਿਘ ਭੋਤਨਾ, ਪਰਵੰਿਦਰ ਸੰਿਘ ਇਕਬਾਲ, ਗੋਪਾਲ ਸੰਿਘ ਦਰਦੀ, ਇੰਦਰਪਾਲ ਸੰਿਘ ਚਹਲਿ ਆਦ ਿਨੇ ਕਹਾ ਕ ਿਮਾਣਕ ਸਾਹਬਿ ਨੇ ਅਜਹੇ ਯਾਦਗਾਰੀ ਗੀਤ ਗਾਏ ਜਨਾਂ ਨੂੰ ਕਦੇ ਵੀ ਭੁਲਾਇਆ ਨਹੀਂ ਜਾ ਸਕਦਾ। ਉਹਨਾਂ ਕਹਾ ਕ ਿਭਾਂਵੇ ਕੁਲਦੀਪ ਮਾਣਕ ਇਸ ਫਾਨੀ ਸੰਸਾਰ ਨੂੰ ਅਲਵਦਾ ਕਹ ਿਗਏ ਹਨ ਪਰ ਉਹ ਆਪਣੇ ਗੀਤਾਂ ਦੀ ਬਦੌਲਤ ਹਮੇਸ਼ਾਂ ਪੰਜਾਬੀਆਂ ਦੇ ਦਲਾਂ ਵੱਿਚ ਰਾਜ ਕਰਦੇ ਰਹਣਿਗੇ।
ਇਸ ਤੋਂ ਇਲਾਵਾ ਇਲਾਕੇ ਦੀਆਂ ਕਈ ਲਖਾਰੀ ਸਭਾਵਾਂ ਜਨਾਂ ਵੱਿਚ ਲਖਾਰੀ ਸਭਾ ਬਰਨਾਲਾ ਨਰੰਜਨ ਸੰਿਘ ਸੇਖਾਂ, ਜੈ ਕਸ਼ਿਨ ਕੌਸ਼ਲ, ਪੰਜਾਬੀ ਸਹਤਿ ਸਭਾ ਬਰਨਾਲਾ ਡਾ| ਤੇਜਾ ਸੰਿਘ ਤਲਿਕ, ਡਾ| ਭੁਪੰਿਦਰ ਸੰਿਘ ਬੇਦੀ, ਮਾਲਵਾ ਸਰਿਜਣਾ ਕੇਂਦਰ ਸੰਪੂਰਨ ਟੱਲੇਵਾਲੀਆ, ਪਰਮਜੀਤ ਮਾਨ, ਸੁਹਰਿਦ ਯਾਦਗਾਰ ਲਾਇਬਰੇਰੀ ਸਰਦਾਰਾ ਸੰਿਘ ਗੱਿਲ ਤੇ ਜਗਤਾਰ ਸੰਿਘ ਕੱਟੂ, ਚਰਨ ਕੌਸ਼ਲਿ, ਗੁਰਪਾਲ ਸੰਿਘ ਨੂਰ, ਓਮ ਪ੍ਰਕਾਸ਼ ਗਾਸੋ, ਸੁਰਜੀਤ ਸੰਿਘ ਪੰਛੀ, ਸਰਵਣ ਸੰਿਘ (ਅਮਰੀਕਾ) ਨੇ ਵੀ ਮਾਣਕ ਸਾਹਬਿ ਦੀ ਮੌਤ ’ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ।